ਸ਼ੁਰੂਆਤ ਤੋਂ ਹੀ ਵਿਵਾਦਾਂ ‘ਚ ਰਹੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਇੱਕ ਬਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕ ਲੱਗਾ ਦਿੱਤੀ ਹੈ। ਫ਼ਿਲਮ ਵਿੱਚ ਮੌਜੂਦ ਕੁਝ ਤੱਥਾਂ ‘ਤੇ ਸਿੱਖ ਸੰਗਤ ਨੂੰ ਇਤਰਾਜ਼ ਸੀ, ਜਿਸ ਕਰ ਕੇ ਐਸਜੀਪੀਸੀ ਨੇ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲੱਗਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦਾ …
Read More »ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਮੌਜ਼ੂਦਾ ਕਾਨੂੰਨ ਅਨੁਸਾਰ ਹੀ ਹੋਣਗੀਆਂ : ਤ੍ਰਿਪਤ ਬਾਜਵਾ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੂਬੇ ਵਿਚ ਇਸ ਵਰੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਮੌਜ਼ੂਦਾ ਪੰਚਾਇਤੀ ਰਾਜ ਕਾਨੂੰਨ ਅਤੇ ਇਸ ਦੇ ਨਿਯਮਾਂ ਅਨੁਸਾਰ ਹੀ ਹੋਣਗੀਆਂ। ਉਹਨਾਂ ਕਿਹਾ ਕਿ ਇਸ ਸਾਲ ਦੇ ਅੱਧ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ …
Read More »ਸਲਮਾਨ ਦੇ ਪੱਖ ‘ਚ ਆਏ ਮੀਕਾ
ਬਾਲੀਵੁਡ ਦੇ ਭਾਈ ਜਾਨ ਇਨ੍ਹੀਂ ਦਿਨੀ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਦੀ ਜੇਲ੍ਹ ‘ਚ ਬੰਦ ਹਨ ਜਿਨ੍ਹਾਂ ਦੀ ਜ਼ਮਾਨਤ ਦੇ ਲਈ ਅੱਜ ਸੁਣਵਾਈ ਹੋਵੇਗੀ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਚੁੱਕੀ ਹੈ। ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿੱਥੇ ਕੁਝ ਲੋਕ ਕਾਨੂੰਨ ਦੇ …
Read More »ਸਲਮਾਨ ਖ਼ਾਨ ਨੂੰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ
ਜੋਧਪੁਰ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਦੋਹਰੀ ਰਾਹਤ ਮਿਲੀ ਹੈ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ ਤੇ ਨਾਲ ਹੀ ਉਨ੍ਹਾਂ ਦੀ ਸਜ਼ਾ ‘ਤੇ ਵੀ ਰੋਕ ਲੱਗ ਗਈ ਹੈ। ਬਾਲੀਵੁੱਡ ਸੁਪਰਸਟਾਰ ਨੂੰ 50,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਸਲਮਾਨ ਖ਼ਾਨ …
Read More »ਸਿੱਖ ਫੌਜੀ ਦੀ ਬਹਾਦਰੀ ਦਾ ਕਿੱਸਾ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’
ਚੰਡੀਗੜ੍ਹ: ਅੱਜ 6 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ-ਨਾਲ ਗੁੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੋਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਜੱਗੀ ਸਿੰਘ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਫ਼ਿਲਮ ‘ਚ ਗਿੱਪੀ ਗਰੇਵਾਲ ਦੇ …
Read More »ਆਈਫੋਨ ਹੁਣ ਬਿਨਾ ਟਚ ਹੀ ਚੱਲੇਗਾ !
ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਐਪਲ ਟਚਲੈਸ ਕੰਟਰੋਲ ਤੇ ਕਰਵ ਸਕਰੀਨ ‘ਤੇ ਕੰਮ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਤੇਜ਼ੀ ਨਾਲ ਬਦਲ ਰਹੀ ਫੋਨ ਦੀ ਦੁਨੀਆ ਵਿੱਚ ਵੱਡਾ ਬਦਲਾਅ ਲਿਆਵੇਗਾ। ਕੰਟਰੋਲ ਫੀਚਰ ਆਈਫੋਨ ਗਾਹਕਾਂ ਨੂੰ ਅਜਿਹਾ ਫੀਚਰ ਦੇਣ ਜਾ ਰਿਹਾ ਹੈ …
Read More »WhatsApp ਇੰਡ੍ਰਾਇਡ ਲਈ ਲਿਆਇਆ ਸ਼ਾਨਦਾਰ ਫੀਚਰ
ਨਵੀਂ ਦਿੱਲੀ: ਵਟਸਐਪ ਦੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਵਾਇਸ ਮੈਸੇਜ ਦੀ ਰਿਕਾਡਿੰਗ ਲੌਕ ਕਰ ਸਕਣਗੇ। ਇਸ ਨਾਲ ਵਾਇਸ ਮੈਸੇਜ ਭੇਜਣਾ ਸੌਖਾ ਹੋ ਜਾਵੇਗਾ। ਲੌਕ ਵਾਇਸ ਰਿਕਾਡਿੰਗ ਵਿੱਚ ਯੂਜ਼ਰ ਨੂੰ ਹੁਣ ਮਾਇਕ ਬਟਨ ਨੂੰ ਦਬਾ ਕੇ ਨਹੀਂ ਰੱਖਣਾ ਹੋਵੇਗਾ। …
Read More »ਏਅਰਟੈਲ ਦਾ ਕ੍ਰਿਕਟ ਪ੍ਰੇਮੀਆਂ ਨੂੰ ਤੋਹਫਾ, ਇੰਝ ਵੇਖੋ IPL ਮੈਚ
ਨਵੀਂ ਦਿੱਲੀ: ਟੈਲੀਕਾਮ ਕੰਪਨੀ ਏਅਰਟੈਲ ਨੇ ਕ੍ਰਿਕਟ ਦੇ ਸ਼ੌਕੀਨਾਂ ਲਈ ਖਾਸ ਐਲਾਨ ਕੀਤਾ ਹੈ। ਏਅਰਟੈਲ ਗਾਹਕਾਂ ਨੂੰ ਆਈਪੀਐਲ 2018 ਲਈ ਏਅਰਟੈਲ ਟੀਵੀ ਐਪ ਦੀ ਫਰੀ ਅਕਸੈਸ ਦਿੱਤੀ ਜਾਵੇਗੀ। ਹੌਟਸਟਾਰ ਐਪ ਦੀ ਸਾਂਝੇਦਾਰੀ ਨਾਲ ਆਈਪੀਐਲ 2018 ਦੇ ਲਾਈਵ ਮੈਚ ਫ੍ਰੀ ਵੇਖੇ ਜਾ ਸਕਣਗੇ। ਏਅਰਟੈਲ ਟੀਵੀ ਨੇ ਲੇਟੇਸਟ ਵਰਜ਼ਨ ਵਿੱਚ ਇਹ ਸੁਵਿਧਾ …
Read More »ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ
ਚੰਡੀਗੜ੍ਹ – ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਡੀ.ਜੀ.ਪੀ (ਐਚਆਰਡੀ) ਸਿਧਾਰਥ ਚਟੋਪਾਧਿਆਏ ਖਿਲਾਫ ਜਾਂਚ ਉਤੇ ਰੋਕ ਲਾ ਦਿੱਤੀ ਹੈ| ਦੱਸਣਯੋਗ ਹੈ ਕਿ ਪਿਤਾ ਚਰਨਜੀਤ ਸਿੰਘ ਚੱਢਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁੱਤਰ ਇੰਦਰਪ੍ਰੀਤ ਚੱਢਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ …
Read More »‘ਟੋਹਰ’ ਨਾਲ ਛੜਾ ਰਹਿਣ ਵਾਲਾ ਮੁੰਡਾ ਹੁਣ ਬਣੇਗਾ ‘ਸਿੰਘਮ’
ਚੰਡੀਗੜ੍ਹ: ਪਰਮੀਸ਼ ਵਰਮਾ ਅੱਜ ਦੇ ਨੌਜਵਾਨਾਂ ਦੀ ਖਾਸ ਪਸੰਦ ਬਣ ਗਏ ਹਨ। ਆਪਣੇ ਸਟਾਈਲ ਤੋਂ ਲੈ ਕੇ ਆਪਣੇ ਮਿਊਜ਼ਿਕ ਤੇ ਵੀਡੀਓ ਬਣਾਉਣ ‘ਚ ਪਰਮੀਸ਼ ਨੇ ਕਾਫੀ ਮਿਹਨਤ ਕੀਤੀ ਹੈ। ਹੁਣ ਪਰਮੀਸ਼ ਵਰਮਾ ਦੇ ਫੈਨਸ ਲਈ ਖੁਸ਼ੀ ਦੀ ਗੱਲ ਹੈ ਕਿ ਜਲਦੀ ਹੀ ਪਰਮੀਸ਼ ਬਾਲੀਵੁੱਡ ਤੇ ਸਾਊਥ ਦੀ ਬਲੌਕਬਸਟਰ ਫ਼ਿਲਮ ‘ਸਿੰਘਮ’ …
Read More »
Asian Tribune Your Multilingual Newspaper covering World and local news News