Home / Joginder Singh (page 204)

Joginder Singh

‘ਆਪ’ ਨੇ ਚੁਰਾਸੀ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਕਾਂਗਰਸ ਦੇ ਨਾਲ ਭਾਜਪਾ ਨੂੰ ਠਹਿਰਾਇਆ ਬਰਾਬਰ ਦੀ ਜ਼ਿੰਮੇਵਾਰ

ਨ੍ਹਾਂ ਕਿਹਾ ਕਿ ਕਾਂਗਰਸ ਤੋਂ ਤਾਂ ਇਨਸਾਫ਼ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ, ਪਰ ਅਕਾਲੀ ਦਲ (ਬਾਦਲ) ਦੇ ਗੱਠਜੋੜ ਨਾਲ ਭਾਜਪਾ ਨੇ 1984 ਤੋਂ ਬਾਅਦ 11 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸੱਤਾ ਭੋਗੀ ਪਰੰਤੂ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ਼ ਨਹੀਂ ਦਿੱਤਾ, ਸਗੋਂ ਇਨਸਾਫ਼ ਦੀ ਲੜਾਈ ‘ਚ ਸਮੇਂ …

Read More »

‘ਮੋਦੀ ਉਸ ਵਹੁਟੀ ਵਾਂਗ ਜਿਹੜੀ ਰੋਟੀਆਂ ਘੱਟ ਵੇਲਦੀ ਪਰ ਚੂੜੀਆਂ ਵੱਧ ਛਣਕਾਉਂਦੀ’

ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਮੋਦੀ ਉਸ ਦੁਲਹਨ ਵਾਂਗ ਹਨ ਜੋ ਰੋਟੀਆਂ ਘੱਟ ਵੇਲਦੀ ਹੈ ਤੇ ਚੂੜੀਆਂ ਵਧੇਰੇ ਛਣਕਾਉਂਦੀ ਹੈ ਤਾਂ ਕਿ ਪਤਾ ਚੱਲੇ ਕਿ ਉਹ ਕੰਮ ਕਰ ਰਹੀ ਹੈ। ਇੰਦੌਰ: ਚੋਣ ਕਮਿਸ਼ਨ ਦੇ ਤਾਜ਼ਾ ਨੋਟਿਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪੀਐਮ ਮੋਦੀ ਖ਼ਿਲਾਫ਼ ਤਿੱਖੇ ਹਮਲੇ ਕਰ ਰਹੇ ਹਨ। …

Read More »

ਕੈਪਟਨ ਨੇ ਐਲਾਨਿਆ ਪੰਜਾਬ ਦਾ ਨਵਾਂ ਮੁੱਖ ਮੰਤਰੀ

ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ ਪਠਾਨਕੋਟ ਵਿਧਾਨ ਸਭਾ ਹਲਕੇ ਪਠਾਨਕੋਟ ਦੇ ਪਿੰਡ ਭੋਆ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੈਪਟਨ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਾਖੜ ਇੱਕ ਦਿਨ ਪੰਜਾਬ ਦੇ ਸੀਐਮ ਬਣਨਗੇ। ਕੈਪਟਨ ਤੇ ਜਾਖੜ ਦੀ ਨੇੜਤਾ ਬਾਰੇ ਸਭ ਜਾਣਦੇ ਹਨ, ਪਰ …

Read More »

ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਟੋਰ ‘ਤੇ ਵੇਚਣ ਪੁੱਜਾ ਇੱਕ ਵਿਅਕਤੀ, ਘਟਨਾ CCTV ‘ਚ ਕੈਦ

ਫਲੋਰਿਡਾ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂ, ਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਥਾਨਿਕ ਸਟੋਰ ‘ਤੇ ਵੇਚਣ ਚਲਾ ਗਿਆ। ਫਲੋਰਿਡਾ: ਇੱਥੇ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂ, ਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ …

Read More »

ਯੂਕੇ ਚੱਲੇ ਪੰਜਾਬੀ ਨੇ ਸੁੱਤੀ ਮਹਿਲਾ ਯਾਤਰੀ ਨਾਲ ਜਹਾਜ਼ ‘ਚ ਕੀਤਾ ਸ਼ਰਮਨਾਕ ਕਾਰਾ, ਹੁਣ ਤੋੜੇਗਾ ਜੇਲ੍ਹ ਦੀ ਰੋਟੀ

ਇੱਕ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਔਰਤ ਨਾਲ ਫਲਾਈਟ ‘ਚ ਸਰੀਰਕ ਸ਼ੋਸ਼ਣ ਕੀਤਾ ਹੈ। ਮੁਲਜ਼ਮ ਦਾ ਨਾਂ ਹਰਦੀਪ ਸਿੰਘ ਹੈ ਜਿਸ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇੱਕ ਪੰਜਾਬੀ ਸੈਲਾਨੀ ਨੂੰ ਇੰਗਲੈਂਡ …

Read More »

ਸ੍ਰੀ ਲੰਕਾ : 8 ਧਮਾਕੇ, 190 ਮੌਤਾਂ, 500 ਜ਼ਖ਼ਮੀ

ਸ੍ਰੀ ਲੰਕਾ ਵਿਚ ਪੁਲਿਸ ਨੇ ਇੱਕ ਹੋਰ ਬੰਬ ਧਮਾਕਾ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਧਮਾਕਿਆਂ ਦੀ ਗਿਣਤੀ 8 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 190 ਨੂੰ ਪਾਰ ਕਰ ਗਈ ਹੈ। ਅੱਠਵੇਂ ਧਮਾਕੇ ਵਿਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ ਹਨ। ਇਹ ਧਮਾਕਾ ਕੋਲੰਬੋ ਵਿਚ ਪੁਲਿਸ ਵਲੋਂ ਇਕ ਘਰ …

Read More »