Home / Punjabi News / ਗਾਜ਼ਾ: ਇਜ਼ਰਾਇਲ ਹਮਲੇ ਕਾਰਨ ਹੁਣ ਤੱਕ 37,925 ਫ਼ਲਸਤੀਨੀਆਂ ਦੀ ਮੌਤ

ਗਾਜ਼ਾ: ਇਜ਼ਰਾਇਲ ਹਮਲੇ ਕਾਰਨ ਹੁਣ ਤੱਕ 37,925 ਫ਼ਲਸਤੀਨੀਆਂ ਦੀ ਮੌਤ

ਕਾਇਰੋ, 2 ਜੁਲਾਈ
ਸਿਹਤ ਮੰਤਰਾਲੇ ਨੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਗਾਜ਼ਾ ਵਿਚ ਇਜ਼ਰਾਇਲ ਦੇ ਹਮਲੇ ਕਾਰਨ 7 ਅਕਤੂਬਰ ਤੋਂ ਹੁਣ ਤੱਕ 37,925 ਫ਼ਲਸਤੀਨੀ ਮਾਰੇ ਗਏ ਹਨ, ਜਦਕਿ 87,141 ਫ਼ਲਸਤੀਨੀ ਜ਼ਖ਼ਮੀ ਹੋਏ ਹਨ।—ਰਾਈਟਰਜ਼

The post ਗਾਜ਼ਾ: ਇਜ਼ਰਾਇਲ ਹਮਲੇ ਕਾਰਨ ਹੁਣ ਤੱਕ 37,925 ਫ਼ਲਸਤੀਨੀਆਂ ਦੀ ਮੌਤ appeared first on Punjabi Tribune.


Source link

Check Also

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Punjab News: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ …