Home / Punjabi News / ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ

ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ

ਨਿਊਯਾਰਕ (ਅਮਰੀਕਾ), 13 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਪਿਛਲੇ ਹਫਤੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਾ ਦੇਣਾ ਗਲਤ ਫੈਸਲਾ ਸੀ ਪਰ ਉਨ੍ਹਾਂ ਨੂੰ ਆਪਣੇ ਮੰਤਰੀ ‘ਤੇ ਹਾਲੇ ਵੀ ਭਰੋਸਾ ਹੈ। ਬਾਇਡਨ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕੀ ਰੱਖਿਆ ਮੰਤਰੀ ਦਾ ਉਨ੍ਹਾਂ (ਬਾਇਡਨ) ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਨਾ ਦੇਣ ਦਾ ਫੈਸਲਾ ਗਲਤ ਸੀ, ਜਿਸ ਦਾ ਰਾਸ਼ਟਰਪਤੀ ਨੇ ਹਾਂ ਵਿੱਚ ਜਵਾਬ ਦਿੱਤਾ। ਇਹ ਪੁੱਛੇ ਜਾਣ ‘ਤੇ ਕੀ ਉਨ੍ਹਾਂ ਨੂੰ ਹਾਲੇ ਵੀ ਆਸਟਿਨ ਦੀ ਲੀਡਰਸ਼ਿਪ ‘ਤੇ ਭਰੋਸਾ ਹੈ, ਬਾਇਡਨਨ ਨੇ ਜਵਾਬ ਦਿੱਤਾ, ‘ਹਾਂ, ਮੈਂ ਕਰਦਾ ਹਾਂ।’

The post ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ appeared first on punjabitribuneonline.com.


Source link

Check Also

Top 10 Punjabi News Headlines and Trends from 9 June 2026

ABP Sanjha Top 10, 9 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …