Home / Punjabi News / ਇਕ ਵਿਅਕਤੀ, ਇਕ ਸਰਕਾਰ ਤੇ ੲਿਕ ਕਾਰੋਬਾਰੀ ਸਮੂਹ ’ਤੇ ਭਰੋਸਾ ਕਰਦੇ ਨੇ ਮੋਦੀ: ਕਾਂਗਰਸ

ਇਕ ਵਿਅਕਤੀ, ਇਕ ਸਰਕਾਰ ਤੇ ੲਿਕ ਕਾਰੋਬਾਰੀ ਸਮੂਹ ’ਤੇ ਭਰੋਸਾ ਕਰਦੇ ਨੇ ਮੋਦੀ: ਕਾਂਗਰਸ

ਨਵੀਂ ਦਿੱਲੀ, 9 ਸਤੰਬਰ
ਕਾਂਗਰਸ ਦ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ’ਤੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੀ-20 ਦਾ ਵਿਸ਼ਾ ਭਾਵੇਂ ‘ਇਕ ਧਰਤੀ-ਇਕ ਪਰਿਵਾਰ, ਇਕ ਭਵਿੱਖ’ ਹੋ ਸਕਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਲ ‘ਚ ਇੱਕ ਵਿਅਕਤੀ, ਇੱਕ ਸਰਕਾਰ, ਇੱਕ ਕਾਰੋਬਾਰੀ ਸਮੂਹ ’ਤੇ ਵਿਸ਼ਵਾਸ ਕਰਦੇ ਹਨ।

The post ਇਕ ਵਿਅਕਤੀ, ਇਕ ਸਰਕਾਰ ਤੇ ੲਿਕ ਕਾਰੋਬਾਰੀ ਸਮੂਹ ’ਤੇ ਭਰੋਸਾ ਕਰਦੇ ਨੇ ਮੋਦੀ: ਕਾਂਗਰਸ appeared first on punjabitribuneonline.com.


Source link

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …