Home / Punjabi News / ਅਮਰੀਕਾ: ਨੌਕਰੀ ਗੁਆਉਣ ਵਾਲੇ ਐੱਚ1ਬੀ ਵੀਜ਼ਾਧਾਰਕਾਂ ਨੂੰ ਨਵਾਂ ਕੰਮ ਲੱਭਣ ਦੀ ਮੋਹਲਤ ਵਧਾ ਕੇ 180 ਦਿਨ ਕਰਨ ਦੀ ਸਿਫ਼ਾਰਸ਼

ਅਮਰੀਕਾ: ਨੌਕਰੀ ਗੁਆਉਣ ਵਾਲੇ ਐੱਚ1ਬੀ ਵੀਜ਼ਾਧਾਰਕਾਂ ਨੂੰ ਨਵਾਂ ਕੰਮ ਲੱਭਣ ਦੀ ਮੋਹਲਤ ਵਧਾ ਕੇ 180 ਦਿਨ ਕਰਨ ਦੀ ਸਿਫ਼ਾਰਸ਼

ਵਾਸ਼ਿੰਗਟਨ, 15 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਲਾਹਕਾਰ ਸਬ-ਕਮੇਟੀ ਨੇ ਨੌਕਰੀ ਗੁਆਉਣ ਵਾਲੇ ਐੱਚ1-ਬੀ ਵੀਜ਼ਾ ਕਰਮਚਾਰੀਆਂ ਲਈ ਮੌਜੂਦਾ ਗ੍ਰੇਸ ਪੀਰੀਅਡ ਨੂੰ 60 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਕਰਮਚਾਰੀਆਂ ਨੂੰ ਨਵੀਆਂ ਨੌਕਰੀਆਂ ਲੱਭਣ ਲਈ ਸਮਾਂ ਮਿਲ ਸਕੇ।


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …