Home / Punjabi News / ਡੇਰਾਬੱਸੀ ਵਸਨੀਕ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਨਿਕਲੀ ਪੰਜ ਕਰੋੜ ਰੁਪਏ ਦੀ ਲਾਟਰੀ

ਡੇਰਾਬੱਸੀ ਵਸਨੀਕ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਨਿਕਲੀ ਪੰਜ ਕਰੋੜ ਰੁਪਏ ਦੀ ਲਾਟਰੀ

ਹਰਜੀਤ ਸਿੰਘ

ਡੇਰਾਬੱਸੀ, 18 ਜਨਵਰੀ

ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਦੇ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। 88 ਸਾਲਾਂ ਦੇ ਮਹੰਤ ਦਵਾਰਕਾ ਦਾਸ ਨੇ ਜ਼ੀਰਕਪੁਰ ਤੋਂ ਕੁੱਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਲਾਟਰੀ ਨਿਕਲਣ ਮਗਰੋਂ ਉਨ੍ਹਾਂ ਦੇ ਪਾਰਿਵਾਰ ਅਤੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ।


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …