Home / Punjabi News / ਕੋਟਕਪੂਰਾ ਗੋਲੀਕਾਂਡ: ਨਾਮਜ਼ਦ ਪੁਲਸ ਅਧਿਕਾਰੀਆਂ ਦੀ ਅਗਲੀ ਪੇਸ਼ੀ 23 ਅਗਸਤ ਨੂੰ

ਕੋਟਕਪੂਰਾ ਗੋਲੀਕਾਂਡ: ਨਾਮਜ਼ਦ ਪੁਲਸ ਅਧਿਕਾਰੀਆਂ ਦੀ ਅਗਲੀ ਪੇਸ਼ੀ 23 ਅਗਸਤ ਨੂੰ

ਕੋਟਕਪੂਰਾ ਗੋਲੀਕਾਂਡ: ਨਾਮਜ਼ਦ ਪੁਲਸ ਅਧਿਕਾਰੀਆਂ ਦੀ ਅਗਲੀ ਪੇਸ਼ੀ 23 ਅਗਸਤ ਨੂੰ

ਫਰੀਦਕੋਟ – ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਵਲੋਂ ਨਾਮਜ਼ਦ ਕੀਤੇ ਗਏ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਅੱਜ ਜ਼ਿਲਾ ਅਤੇ ਸ਼ੈਸ਼ਨ ਜੱਜ ਫਰੀਦਕੋਟ ਹਰਪਾਲ ਸਿੰਘ ਦੀ ਅਦਾਲਤ ‘ਚ ਪੇਸ਼ੀ ਲਈ ਬੁਲਾਇਆ ਗਿਆ। ਅਦਾਲਤ ‘ਚ ਪੇਸ਼ ਹੋਏ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਪਰਮਜੀਤ ਸਿੰਘ ਪੰਨੂੰ, ਬਲਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਪੰਧੇਰ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਸੁਣਵਾਈ ਜੱਜ ਨੇ 23 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …