Breaking News
Home / 2019 (page 241)

Yearly Archives: 2019

ਕੈਪਟਨ ਅਮਰਿੰਦਰ ਨੇ ਪੂਰੇ ਭਰੋਸੇ ਨਾਲ ਕਿਹਾ ਕਾਂਗਰਸ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ

ਕੈਪਟਨ ਅਮਰਿੰਦਰ ਨੇ ਪੂਰੇ ਭਰੋਸੇ ਨਾਲ ਕਿਹਾ ਕਾਂਗਰਸ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ

ਪਟਿਆਲਾ : ਪੰਜਾਬ ਵਿਚ ਕਾਂਗਰਸ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਇਸ ਨਾਲ ਕਿਸੇ ਵੀ ਹੋਰ ਸਿਆਸੀ ਦਾ ਧਿਰ ਦਾ ਮੁਕਾਬਲਾ ਨਹੀਂ ਹੈ। ਅਜਿਹਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਕੀਤਾ। ਕੈਪਟਨ ਨੇ ਭਰੋਸੇ ਨਾਲ ਕਿਹਾ ਕਿ ਪੰਜਾਬ ਵਿਚ ਸਾਰੀਆਂ 13 ਲੋਕ ਸਭਾ ਸੀਟਾਂ …

Read More »

ਬਲਾਤਕਾਰ ਦੇ ਮਾਮਲੇ ‘ਚ ਆਸਾ ਰਾਮ ਦਾ ਪੁੱਤਰ ਨਰਾਇਣ ਸਾਈਂ ਦੋਸ਼ੀ ਕਰਾਰ

ਬਲਾਤਕਾਰ ਦੇ ਮਾਮਲੇ ‘ਚ ਆਸਾ ਰਾਮ ਦਾ ਪੁੱਤਰ ਨਰਾਇਣ ਸਾਈਂ ਦੋਸ਼ੀ ਕਰਾਰ

30 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਨਵੀਂ ਦਿੱਲੀ  : ਬਲਾਤਕਾਰ ਦੇ ਮਾਮਲੇ ਵਿਚ ਆਸਾ ਰਾਮ ਦੇ ਪੁੱਤਰ ਨਰਾਇਣ ਸਾਈਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਅੱਜ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹੁਣ ਅਦਾਲਤ ਨੇ 30 ਅਪ੍ਰੈਲ ਨੂੰ ਨਰਾਇਣ ਸਾਈਂ ਨੂੰ ਸਜ਼ਾ ਸੁਣਾਉਣੀ …

Read More »

ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਨੂੰ ਦੱਸਿਆ ਡਰਾਮਾ

ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਨੂੰ ਦੱਸਿਆ ਡਰਾਮਾ

ਕਿਹਾ – ਖਹਿਰਾ ਨੇ ਕਾਂਗਰਸ ਤੇ ਅਕਾਲੀਆਂ ਦੇ ਏਜੰਟ ਵਜੋਂ ਕੀਤਾ ਕੰਮ ਸੰਗਰੂਰ : ਸੁਖਪਾਲ ਖਹਿਰਾ ਨੇ ਲੰਘੇ ਕੱਲ੍ਹ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਬੰਧੀ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਖਹਿਰਾ ਦੇ ਅਸਤੀਫੇ ਨੂੰ ਨਿਰ੍ਹਾ ਡਰਾਮਾ ਦੱਸਿਆ। ਮਾਨ ਨੇ ਕਿਹਾ ਕਿ ਅਸਤੀਫਾ ਸਿਰਫ …

Read More »

ਮਸ਼ਹੂਰ ਗਾਇਕ ਦਲੇਰ ਮਹਿੰਦੀ ਵੀ ਭਾਜਪਾ ‘ਚ ਸ਼ਾਮਲ

ਮਸ਼ਹੂਰ ਗਾਇਕ ਦਲੇਰ ਮਹਿੰਦੀ ਵੀ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ : ਮਸ਼ਹੂਰ ਗਾਇਕ ਦਲੇਰ ਮਹਿੰਦੀ ਵੀ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ ਵਿਚ ਦਲੇਰ ਮਹਿੰਦੀ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਇਸ ਮੌਕੇ ਹੰਸ ਰਾਜ ਹੰਸ ਵੀ ਹਾਜ਼ਰ ਸਨ, ਜੋ ਕਿ ਪਿਛਲੀ ਦਿਨੀਂ …

Read More »

ਰਾਮ ਰਹੀਮ ਨੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਮੰਗੀ ਜ਼ਮਾਨਤ

ਰਾਮ ਰਹੀਮ ਨੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਮੰਗੀ ਜ਼ਮਾਨਤ

ਹਾਈਕੋਰਟ ਨੇ ਸੀ.ਬੀ.ਆਈ. ਅਤੇ ਹਰਿਆਣਾ ਸਰਕਾਰ ਕੋਲੋਂ ਇਕ ਮਈ ਤੱਕ ਮੰਗਿਆ ਜਵਾਬ ਚੰਡੀਗੜ੍ਹ  : ਬਲਾਤਕਾਰ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਿਰਸਾ ਤੋਂ ਵਿਆਹ ‘ਚ ਸ਼ਾਮਲ ਹੋਣ ਲਈ ਸੱਦਾ ਮਿਲਿਆ ਹੈ। ਇਸ ਵਿਆਹ ਵਿਚ ਸ਼ਾਮਲ ਹੋਣ ਲਈ ਰਾਮ ਰਹੀਮ ਨੇ ਕੁਝ …

Read More »

‘ਆਪ’ ਨੇ ਗੌਤਮ ਗੰਭੀਰ ‘ਤੇ 2 ਵੋਟਰ ਕਾਰਡ ਰੱਖਣ ਦਾ ਲਗਾਇਆ ਦੋਸ਼

‘ਆਪ’ ਨੇ ਗੌਤਮ ਗੰਭੀਰ ‘ਤੇ 2 ਵੋਟਰ ਕਾਰਡ ਰੱਖਣ ਦਾ ਲਗਾਇਆ ਦੋਸ਼

ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੂਰਬੀ ਦਿੱਲੀ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਦਾ ਨਾਂ ਵੋਟਰ ਸੂਚੀ ‘ਚ 2 ਵਾਰ ਦਰਜ ਹੈ ਅਤੇ ‘ਆਪ’ ਨੇ ਉਨ੍ਹਾਂ ਵਿਰੁੱਧ ਇਸ ਮਾਮਲੇ ‘ਚ ਤੀਸ ਹਜ਼ਾਰੀ ਕੋਰਟ ‘ਚ ਅਪਰਾਧਕ ਸ਼ਿਕਾਇਤ ਦਰਜ ਕੀਤੀ ਹੈ। ਕੋਰਟ ‘ਚ ਮਾਮਲੇ …

Read More »

ਜੰਗੀ ਜਹਾਜ INS ਵਿਕ੍ਰਮਾਦਿੱਤਿਆ ਹਾਦਸਾਗ੍ਰਸਤ, ਲੈਫਟੀਨੈਂਟ ਕਮਾਂਡਰ ਸ਼ਹੀਦ

ਜੰਗੀ ਜਹਾਜ INS ਵਿਕ੍ਰਮਾਦਿੱਤਿਆ ਹਾਦਸਾਗ੍ਰਸਤ, ਲੈਫਟੀਨੈਂਟ ਕਮਾਂਡਰ ਸ਼ਹੀਦ

ਬੇਂਗਲੁਰੂ-ਕਰਨਾਟਕ ਦੇ ਕਰਵਾਰ ਇਲਾਕੇ ‘ਚ ਜੰਗੀ ਜਹਾਜ ਆਈ. ਐੱਨ. ਐੱਸ. ਵਿਕ੍ਰਮਾਦਿੱਤਿਆ ‘ਚ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਅੱਗ ‘ਤੇ ਕਾਬੂ ਕਰਦਿਆਂ ਇੱਕ ਅਫਸਰ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਭਾਵ ਸ਼ੁੱਕਰਵਾਰ ਉਸ ਸਮੇਂ ਵਾਪਰਿਆ ਜਦੋਂ ਆਈ. ਐੱਨ. ਐੱਸ ਵਿਕ੍ਰਮਾਦਿੱਤਿਆ ਬੰਦਰਗਾਹ ਦੇ …

Read More »