Home / 2019 (page 179)

Yearly Archives: 2019

3 ਸਾਲਾ ਬੱਚੀ ਤੇ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਦਰਜ

3 ਸਾਲਾ ਬੱਚੀ ਤੇ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਦਰਜ

ਜਲੰਧਰ— ਥਾਣਾ ਸਦਰ ਦੇ ਪਿੰਡ ਸਰਹਾਲੀ ‘ਚ 3 ਸਾਲਾ ਬੱਚੀ ਤੇ ਥਾਣਾ ਕੈਂਟ ਦੇ ਇਲਾਕੇ ‘ਚ 16 ਸਾਲਾ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮਾਂ ਨੂੰ ਅਜੇ ਤੱਕ ਪੁਲਸ ਫੜ ਨਹੀਂ ਸਕੀ ਹੈ, ਜਿਸ ਕਾਰਨ ਪੀੜਤ ਪਰਿਵਾਰ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਰਿੰਦਿਆਂ ਨੂੰ ਪੁਲਸ ਦਾ ਕੋਈ …

Read More »

ਪੱਤਰਕਾਰ ਦੀ ਗ੍ਰਿਫਤਾਰੀ ਦੀ ਮਾਇਆਵਤੀ ਨੇ ਕੀਤੀ ਆਲੋਚਨਾ

ਪੱਤਰਕਾਰ ਦੀ ਗ੍ਰਿਫਤਾਰੀ ਦੀ ਮਾਇਆਵਤੀ ਨੇ ਕੀਤੀ ਆਲੋਚਨਾ

ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਿਰੁੱਧ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ੀ ਪ੍ਰਸ਼ਾਂਤ ਕਨੌਜੀਆ ਦੀ ਗ੍ਰਿਫਤਾਰੀ ਦੀ ਆਲੋਚਨਾ ਕਰਦੇ ਹੋਏ ਇਸ ਕਾਰਵਾਈ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕੀਤਾ ਹੈ। ਮਾਇਆਵਤੀ ਨੇ ਸੋਮਵਾਰ ਨੂੰ ਟਵੀਟ ਕਰ ਕੇ …

Read More »

ਲਾਪਤਾ ਫਲਾਈਟ ਲੈਫਟੀਨੈਂਟ ਬਾਰੇ ਪ੍ਰਨੀਤ ਕੌਰ ਨੇ ਏਅਰ ਮਾਰਸ਼ਲ ਨਾਲ ਕੀਤੀ ਗੱਲ

ਲਾਪਤਾ ਫਲਾਈਟ ਲੈਫਟੀਨੈਂਟ ਬਾਰੇ ਪ੍ਰਨੀਤ ਕੌਰ ਨੇ ਏਅਰ ਮਾਰਸ਼ਲ ਨਾਲ ਕੀਤੀ ਗੱਲ

ਪਟਿਆਲਾ – ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਬੀ. ਐੈੱਸ. ਧਨੋਆ ਨਾਲ ਲਾਪਤਾ ਹੋਏ ਆਈ. ਏ. ਐੈੱਫ. ਜਹਾਜ਼ ਦਾ ਪਤਾ ਲਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਲਾਈਟ ਲੈਫਟੀਨੈਂਟ ਮੋਹਿਤ ਗਰਗ …

Read More »

ਗੈਂਗਰੇਪ ਮਾਮਲੇ ‘ਚ 11 ਲੋਕਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਗੈਂਗਰੇਪ ਮਾਮਲੇ ‘ਚ 11 ਲੋਕਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਦੁਮਕਾ— ਝਾਰਖੰਡ ‘ਚ ਦੁਮਕਾ ਜ਼ਿਲੇ ਦੀ ਸੈਸ਼ਨ ਅਦਾਲਤ ਨੇ ਇਕ ਔਰਤ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ‘ਚ ਅੱਜ ਯਾਨੀ ਸੋਮਵਾਰ ਨੂੰ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜ਼ਿਲਾ ਅਤੇ ਉੱਚ ਸੈਸ਼ਨ ਜੱਜ ਪਵਨ ਕੁਮਾਰ ਦੀ ਅਦਾਲਤ ਨੇ ਔਰਤ ਨਾਲ ਗੈਂਗਰੇਪ ਮਾਮਲੇ ‘ਚ ਸੁਣਵਾਈ ਤੋਂ ਬਾਅਦ 11 ਲੋਕ ਜਾਨ …

Read More »