Home / World / ਹੁਣ ਨੋਟ ਬਦਲਣ ਸਮੇਂ ਉਂਗਲੀ ‘ਤੇ ਲੱਗੇਗਾ ਵੋਟ ਪਾਉਣ ਵਾਲੀ ਸਿਆਹੀ ਦਾ ਨਿਸ਼ਾਨ

ਹੁਣ ਨੋਟ ਬਦਲਣ ਸਮੇਂ ਉਂਗਲੀ ‘ਤੇ ਲੱਗੇਗਾ ਵੋਟ ਪਾਉਣ ਵਾਲੀ ਸਿਆਹੀ ਦਾ ਨਿਸ਼ਾਨ

2ਨਵੀਂ ਦਿੱਲੀ : ਪੁਰਾਣੇ ਨੋਟਾਂ ਤੇ ਪਾਬੰਦੀ ਲਾਉਣ ਤੋਂ ਬਾਅਦ ਜਿਥੇ ਆਮ ਜਨਤਾ ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਇਕ ਹੋਰ ਫੈਸਲਾ ਚੁੱਕਿਆ ਹੈ| ਜਿਹੜਾ ਵਿਅਕਤੀ ਬੈਂਕ ਵਿਚ ਨੋਟ ਬਦਲਵਾਏਗਾ, ਉਸ ਦੀ ਉਂਗਲੀ ਤੇ ਵੋਟਾਂ ਵਾਲੀ ਸਿਆਹੀ ਲਾਈ ਜਾਵੇਗੀ| ਸਰਕਾਰ ਦਾ ਮੰਨਣਾ ਹੈ ਕਿ ਕੁਝ ਲੋਕ ਆਪਣਾ ਕਾਲਾ ਧਨ ਛੁਪਾਉਣ ਲਈ ਬੇਕਸੂਰਾਂ ਨੂੰ ਵਾਰ-ਵਾਰ ਲਾਈਨਾਂ ਵਿਚ ਲਾ ਰਹੇ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …