Home / Punjabi News / ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ ਮਨੋਜ ਯਾਦਵ

ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ ਮਨੋਜ ਯਾਦਵ

ਹਰਿਆਣਾ— ਹਰਿਆਣਾ ਨੂੰ ਅੱਜ ਭਾਵ ਵੀਰਵਾਰ ਨੂੰ ਨਵਾਂ ਡੀ. ਜੀ. ਪੀ. ਮਿਲ ਗਿਆ ਹੈ। ਮਨੋਜ ਯਾਦਵ ਹਰਿਆਣਾ ਦੇ ਨਵੇਂ ਡੀ. ਜੀ. ਪੀ. ਹੋਣਗੇ। ਮਨੋਜ ਬੀ. ਐੱਸ. ਸੰਧੂ ਦੀ ਥਾਂ ਲੈਣਗੇ। ਬੀ. ਐੱਸ. ਸੰਧੂ ਦਾ ਕਾਰਜਕਾਲ 31 ਜਨਵਰੀ ਯਾਨੀ ਕਿ ਅੱਜ ਖਤਮ ਹੋਇਆ ਹੈ। ਸੰਧੂ ਦਾ ਕਾਰਜਕਾਲ ਖਤਮ ਹੋਣ ‘ਤੇ ਮਨੋਜ ਯਾਦਵ ਨੂੰ ਹਰਿਆਣਾ ਦਾ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਮਨੋਜ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ 1988 ਬੈਂਚ ਦੇ ਅਧਿਕਾਰੀ ਹਨ। ਫਿਲਹਾਲ ਮਨੋਜ ਇੰਟੈਲੀਜੈਂਸ ਬਿਊਰੋ (ਆਈ. ਬੀ.) ‘ਚ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਦੇ ਕੰਮ ਕਰ ਰਹੇ ਹਨ।

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …