Home / Punjabi News / ਹਨੀਮੂਨ ਦੌਰਾਨ ਪਤਨੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, 4 ਗ੍ਰਿਫ਼ਤਾਰ

ਹਨੀਮੂਨ ਦੌਰਾਨ ਪਤਨੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, 4 ਗ੍ਰਿਫ਼ਤਾਰ


ਹਨੀਮੂਨ ਦੌਰਾਨ ਪਤਨੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, 4 ਗ੍ਰਿਫ਼ਤਾਰ

ਮੇਘਾਲਿਆ ਪੁਲੀਸ ਨੇ ਇੰਦੌਰ ਦੇ ਸੈਲਾਨੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਰਘੂਵੰਸ਼ੀ ਨੂੰ ਉਸ ਦੀ ਪਤਨੀ ਸੋਨਮ ਨੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਭਾੜੇ ਦੇ ਆਦਮੀਆਂ ਤੋਂ ਕਥਿਤ ਕਤਲ ਕਰਵਾਇਆ ਸੀ। ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਹਮਲਾਵਰਾਂ ਨੂੰ ਰਾਤ ਭਰ ਮਾਰੇ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਰਘੂਵੰਸ਼ੀ ਅਤੇ ਉਸ ਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ। ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸ ਦੀ ਪਤਨੀ ਦੀ ਭਾਲ ਜਾਰੀ ਸੀ।

The post ਹਨੀਮੂਨ ਦੌਰਾਨ ਪਤਨੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, 4 ਗ੍ਰਿਫ਼ਤਾਰ first appeared on Ontario Punjabi News.


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …