Home / World / ਸ੍ਰੀਨਗਰ ‘ਚ ਡੀ.ਐਸ.ਪੀ ਦੀ ਹੱਤਿਆ ਮਾਮਲੇ ‘ਚ 3 ਹੋਰ ਗ੍ਰਿਫਤਾਰ

ਸ੍ਰੀਨਗਰ ‘ਚ ਡੀ.ਐਸ.ਪੀ ਦੀ ਹੱਤਿਆ ਮਾਮਲੇ ‘ਚ 3 ਹੋਰ ਗ੍ਰਿਫਤਾਰ

ਸ੍ਰੀਨਗਰ ‘ਚ ਡੀ.ਐਸ.ਪੀ ਦੀ ਹੱਤਿਆ ਮਾਮਲੇ ‘ਚ 3 ਹੋਰ ਗ੍ਰਿਫਤਾਰ

3ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਡੀ.ਐਸ.ਪੀ ਦੀ ਭੀੜ ਵੱਲੋਂ ਕੁੱਟ ਕੁੱਟ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅੱਜ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਹੁਣ ਤੱਕ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ|
ਦੱਸਣਯੋਗ ਹੈ ਕਿ ਕੱਲ੍ਹ ਸ੍ਰੀਨਗਰ ਦੇ ਮੁੱਖ ਇਲਾਕੇ ਵਿਚ ਜਾਮੀਆ ਮਸਜਿਦ ਨੇੜੇ ਭੜਕੀ ਭੀੜ ਨੇ ਉਪ ਪੁਲਿਸ ਕਪਤਾਨ ਮੁਹੰਮਦ ਅਯੂਬ ਪੰਡਿਤ ਦੀ ਪੱਥਰ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …