Home / Punjabi News / ਸ਼੍ਰੀਨਗਰ : ਪੁਲਸ ਨਾਕੇ ‘ਤੇ ਅੱਤਵਾਦੀ ਹਮਲੇ ‘ਚ 2 ਜਵਾਨਾਂ ਸਮੇਤ 4 ਨਾਗਰਿਕ ਜ਼ਖਮੀ

ਸ਼੍ਰੀਨਗਰ : ਪੁਲਸ ਨਾਕੇ ‘ਤੇ ਅੱਤਵਾਦੀ ਹਮਲੇ ‘ਚ 2 ਜਵਾਨਾਂ ਸਮੇਤ 4 ਨਾਗਰਿਕ ਜ਼ਖਮੀ

ਸ਼੍ਰੀਨਗਰ : ਪੁਲਸ ਨਾਕੇ ‘ਤੇ ਅੱਤਵਾਦੀ ਹਮਲੇ ‘ਚ 2 ਜਵਾਨਾਂ ਸਮੇਤ 4 ਨਾਗਰਿਕ ਜ਼ਖਮੀ

ਜੰਮੂ— ਸ਼੍ਰੀਨਗਰ ਦੇ ਨਵਾਂ ਬਾਜ਼ਾਰ ‘ਚ ਅੱਤਵਾਦੀਆਂ ਨੇ ਪੁਲਸ ਨਾਕੇ ‘ਤੇ ਹਮਲਾ ਕੀਤਾ। ਪੁਲਸ ਵੱਲੋਂ ਮਿਲੀ ਜਾਣਕਾਰੀ ‘ਚ ਇਹ ਹਮਲਾ ਡੈਂਟਲ ਕਾਲਜ ਦੇ ਨਜ਼ਦੀਕ ਪੁਲਸ ਨਾਕੇ ‘ਤੇ ਕੀਤਾ ਗਿਆ ਹੈ। ਹਮਲੇ ‘ਚ ਪੁਲਸ ਦੇ ਦੋ ਜਵਾਨ ਅਤੇ ਦੋ ਸਿਵਲ ਨਾਗਰਿਕ ਜ਼ਖਮੀ ਹੋ ਗਏ ਹਨ। ਇਸ ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜਣ ‘ਚ ਕਾਮਯਾਬ ਹੋ ਗਏ। ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਸ਼੍ਰੀਨਗਰ ‘ਚ ਵੀਰਵਾਰ ਨੂੰ ਫੌਜ ਦੇ ਇਕ ਜ਼ਵਾਨ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਸੰਪਾਦਕ ਸੁਜਾਤ ਬੁਖਾਰੀ ਅਤੇ ਉਨ੍ਹਾਂ ਦੇ ਦੋ ਪੀ.ਸੀ.ਓ. ਨੂੰ ਮਾਰ ਦਿੱਤਾ ਸੀ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …