Home / World / ਸ਼ਹੀਦ ਮਨਜਿੰਦਰ ਸਿੰਘ ਦੇ ਨਾਂ ’ਤੇ ਬਣੇਗਾ ਪਿੰਡ ਬਣਾਂਵਾਲਾ ਵਿਖੇ ਸਰਕਾਰੀ ਸਕੂਲ : ਮਨਪ੍ਰੀਤ ਸਿੱਘ ਬਾਦਲ

ਸ਼ਹੀਦ ਮਨਜਿੰਦਰ ਸਿੰਘ ਦੇ ਨਾਂ ’ਤੇ ਬਣੇਗਾ ਪਿੰਡ ਬਣਾਂਵਾਲਾ ਵਿਖੇ ਸਰਕਾਰੀ ਸਕੂਲ : ਮਨਪ੍ਰੀਤ ਸਿੱਘ ਬਾਦਲ

ਸ਼ਹੀਦ ਮਨਜਿੰਦਰ ਸਿੰਘ ਦੇ ਨਾਂ ’ਤੇ ਬਣੇਗਾ ਪਿੰਡ ਬਣਾਂਵਾਲਾ ਵਿਖੇ ਸਰਕਾਰੀ ਸਕੂਲ : ਮਨਪ੍ਰੀਤ ਸਿੱਘ ਬਾਦਲ

1ਪੱਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਦਿੱਤੇ 10 ਲੱਖ ਰੁਪਏ
ਮਾਨਸਾ – ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੱਖਣੀ ਕਸ਼ਮੀਰ ਦੇ ਕੁਲਗਾਮ ਤੇ ਤਰਾਲ ਜਿਲੇ ਦੇ ਦੇਵਸਰ ਇਲਾਕੇ ਵਿੱਚ ਫੌਜ ਦੇ ਆਪਰੇਸ਼ਨ (ਆਲ ਆਊਟ) ਵਿੱਚ ਫੌਜ ਅਤੇ ਅੱਤਵਾਦੀਆਂ ਵਿੱਚ ਹੋਈ ਭਾਰੀ ਗੋਲੀਬਾਰੀ ਦੌਰਾਨ 14 ਨਵੱਬਰ ਨੂੰ ਸ਼ਹੀਦ ਹੋਏ ਮਨਜਿੱਦਰ ਸਿੱਘ ਨਮਿੱਤ ਅੱਜ ਉਨ੍ਹਾਂ ਦੇ ਪਿੱਡ ਬਣਾਂਵਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਰਹੂ-ਰੀਤਾਂ ਨਾਲ ਪਾਠ ਦਾ ਭੋਗ ਪਾਇਆ, ਜਿਸ ਦੌਰਾਨ ਪੰਜਾਬ ਦੇ ਵਿੱਤ ਮੱਤਰੀ ਮਨਪ੍ਰੀਤ ਸਿੱਘ ਬਾਦਲ ਨੇ ਪੱਜਾਬ ਸਰਕਾਰ ਵੱਲੋਂ ਸ਼ਹੀਦ ਮਨਜਿੰਦਰ ਸਿੱਘ ਦੇ ਨਾਂ ’ਤੇ ਪਿੰਡ ਵਿਚ ਸਕੂਲ ਖੋਲ੍ਹਿਆ ਜਾਵੇਗਾ ਅਤੇ ਜਲਦੀ ਹੀ ਸਕੂਲ ਲਈ 25 ਲੱਖ ਰੁਪਏ ਦੀ ਪਹਿਲੀ ਕ੍ਹਿਤ ਦੇ ਦਿੱਤੀ ਜਾਵੇਗੀ| ਇਸ ਤੋਂ ਇਲਾਵਾ ਮਨਪ੍ਤਰੀਤ ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾ੍ਹੀ ਭੇਟ ਕੀਤੀ|
ਆਪਣੀ ਤਕਰੀਰ ਦੌਰਾਨ ਮਨਪ®ੀਤ ਸਿੱਘ ਬਾਦਲ ਨੇ ਸ਼ਹੀਦ ਮਨਜਿੰਦਰ ਸਿੱਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦ੍ਹੇ ਲਈ ਆਪਣੀ ਜਾਨ ਦੇਣ ਵਾਲੇ ਕਦੇ ਮਰਦੇ ਨਹੀਂ, ਬਲਕਿ ਹਮ੍ਹੇਾਂ ਲਈ ਅਮਰ ਹੋ ਜਾਂਦੇ ਹਨ| ਉਨ੍ਹਾਂ ਕਿਹਾ ਕਿ ਦ੍ਹੇ ਦਾ ਫੌਜੀ ਸਿਰਫ ਪੈਸਿਆਂ ਲਈ ਨਹੀਂ, ਸਗੋਂ ਆਪਣੇ ਦ੍ਹੇ ਦੇ ਮਾਣ ਸਨਮਾਨ ਅਤੇ ਗਰਿਮਾ ਨੂੰ ਬਣਾਈ ਰੱਖਣ ਲਈ ਆਪਣਾ ਤਨ^ਮਨ ਦ੍ਹੇ ਨੂੰ ਸਮਰਪਿਤ ਕਰ ਦਿੱਦਾ ਹੈ| ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੱਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਸੂਰਮਿਆਂ ਦੀ ਧਰਤੀ ਹੈ ਅਤੇ ਪੱਜਾਬ ਦੀ ਮਿੱਟੀ ਵਿੱਚ ਉਹ ਜਾਦੂ ਹੈ, ਜੋ ਕਿ ਇਸ ਮਿੱਟੀ ਤੋਂ ਪੈਦਾ ਹੋਣ ਵਾਲਾ ਅਨਿਆਂ ਨੂੰ ਬਰਦਾ੍ਹਤ ਨਹੀਂ ਕਰ ਸਕਦਾ ਅਤੇ ਅਜਿਹਾ ਹੀ ਇੱਕ ਸੂਰਮਾ ਮਨਜਿੱਦਰ ਸਿੱਘ ਸੀ| ਉਨ੍ਹਾਂ ਕਿਹਾ ਕਿ ਅੱਜ ਵੱਖ^ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜਥੇਬੱਦੀਆਂ ਦੇ ਨੁਮਾਇੱਦੇ ਇੱਥੇ ਆਏ ਹੋਏ ਹਨ, ਤਾਂ ਸਾਰੇ ਰੱਲਕੇ ਇਸ ੍ਹਹੀਦੇ ਦੇ ਖੂਨ ਦੇ ਕਤਰੇ ਦੀ ਸਹੁੱ ਖਾਈਏ ਕਿ ਭਿ®੍ਹਟਾਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾ| ਉਹ ਡਟਕੇ ਮੁਕਾਬਲਾ ਕਰਨਗੇ ਅਤੇ ਪੱਜਾਬ ਵਿੱਚੋਂ ਅਜਿਹੀਆਂ ਲਾਹਨਤਾਂ ਨੂੰ ਖਤਮ ਕਰਕੇ ਹੀ ਦਮ ਲੈਣਗੇ| ਇਸ ਮੌਕੇ ਵਿੱਤ ਮੱਤਰੀ ਸ ਬਾਦਲ ਨੇ ਪੱਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਐਕਸ ਗੇ®੍ਹੀਆ ਦੀ ਰਾ੍ਹੀ ੍ਹਹੀਦ ਦੇ ਪਿਤਾ ਗੁਰਮੇਲ ਸਿੱਘ ਅਤੇ ਮਾਤਾ ਕਰਮਜੀਤ ਕੌਰ ਨੂੰ 2.50^2.50 ਲੱਖ ਰੁਪਏ ਦੇ ਚੈਕ ਸੌਂਪੇ|
ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੱਦਰ ਸਿੱਘ ਭੂੱਦੜ ਨੇ ਵੀ ੍ਹਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਪਿੱਡ ਦੇ ਸਾਂਝੇ ਕੱਮਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ| ਸਾਬਕਾ ਵਿਧਾਇਕ ਅਜੀਤ ਇੱਦਰ ਸਿੱਘ ਮੋਫਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੱਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇੱਕ ਫੌਜੀ ਰਹੇ ਹਨ ਅਤੇ ਜਿੰਨ੍ਹਾਂ ਨੇੜਿਓ ਉਹ ਫੌਜੀਆਂ ƒ ਸਮਝ ਸਕਦੇ ਹਨ, ਉਨ੍ਹਾਂ ਕੋਈ ਹੋਰ ਨਹੀਂ ਸਮਝ ਸਕਦਾ| ਉਨ੍ਹਾਂ ਕਿਹਾ ਕਿ ਪੱਜਾਬ ਸਰਕਾਰ ਵੱਲੋਂ ਪਰਿਵਾਰ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ|
ਇਸ ਮੌਕੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ, ਐਸ.ਡੀ.ਐਮ. ਲਤੀਫ ਅਹਿਮਦ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੱਜਾਬ ਜਤਿੱਦਰ ਅਰੋੜਾ, ਚੇਅਰਮੈਨ ਜਿਲ੍ਹਾ ਪ®ੀ੍ਹਦ ਸੁਖਦੇਵ ਸਿੱਘ ਚੈਨੇਵਾਲਾ, ਤਲਵੰਡੀ ਸਾਬੋ ਪਾਵਰ ਪਲਾਂਟ ਦੇ ਅਧਿਕਾਰੀ ਅਜੈ ਵੀਰ ਸਿੰਘ, ਗੁਰਮੇਲ ਸਿੱਘ ਫਫੜੇ ਭਾਈਕੇ, ਗੁਰਪ®ੀਤ ਸਿੱਘ ਬਣਾਵਾਲੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ®ਧਾਨ ਰੁਲਦੂ ਸਿੱਘ, ਸੁਖਵਿੱਦਰ ਸਿੱਘ ਭੋਲਾ ਤੋਂ ਇਲਾਵਾ ਹੋਰ ਵੀ ਸਖਸੀਅਤਾਂ ਆਪਣੇ ੍ਹਰਧਾ ਦੇ ਫੁੱਲ ਭੇਟ ਕਰਨ ਲਈ ਪਹੁੱਚੇ ਹੋਏ ਸਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …