Home / Punjabi News / ਵਿਸ਼ਵ ਕੱਪ ਕ੍ਰਿਕਟ: ਨੀਂਦਰਲੈਂਡ ਨੇ ਪਾਕਿਸਤਾਨ ਦੀ ਪੂਰੀ ਟੀਮ 49 ਓਵਰਾਂ ’ਚ 286 ’ਤੇ ਆਊਟ ਕੀਤੀ

ਵਿਸ਼ਵ ਕੱਪ ਕ੍ਰਿਕਟ: ਨੀਂਦਰਲੈਂਡ ਨੇ ਪਾਕਿਸਤਾਨ ਦੀ ਪੂਰੀ ਟੀਮ 49 ਓਵਰਾਂ ’ਚ 286 ’ਤੇ ਆਊਟ ਕੀਤੀ

ਹੈਦਰਾਬਾਦ, 6 ਅਕਤੂਬਰ
ਪਾਕਿਸਤਾਨ ਦੀ ਟੀਮ ਅੱਜ ਇਥੇ ਇਕ ਦਿਨਾਂ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਨੀਦਰਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49 ਓਵਰਾਂ ਵਿਚ 286 ਦੌੜਾਂ ਬਣਾ ਸੀ। ਪਾਕਿਸਤਾਨ ਲਈ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਸੌਦ ਸ਼ਕੀਲ ਨੇ 68-68 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਚੌਥੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਨੀਦਰਲੈਂਡ ਲਈ ਬਾਸ ਡਾਲੀਡੇ ਨੇ ਚਾਰ ਵਿਕਟਾਂ ਲਈਆਂ।

The post ਵਿਸ਼ਵ ਕੱਪ ਕ੍ਰਿਕਟ: ਨੀਂਦਰਲੈਂਡ ਨੇ ਪਾਕਿਸਤਾਨ ਦੀ ਪੂਰੀ ਟੀਮ 49 ਓਵਰਾਂ ’ਚ 286 ’ਤੇ ਆਊਟ ਕੀਤੀ appeared first on punjabitribuneonline.com.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …