Breaking News
Home / Punjabi News / ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ ‘ਚ ਦੋ ਜ਼ਖ਼ਮੀ

ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ ‘ਚ ਦੋ ਜ਼ਖ਼ਮੀ

ਅਮਰੀਕਾ ‘ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ ‘ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ ‘ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ ‘ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।

ਵਾਸ਼ਿੰਗਟਨਅਮਰੀਕਾ ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।

ਪੁਲਿਸ ਵਿਭਾਗ ਦੇ ਬੁਲਾਰੇ ਏਲਿਸਾ ਮੇਜ਼ਲ ਨੇ ਕਿਹਾ,”ਮੰਗਲਵਾਰ ਦੁਪਹਿਰ 1.30 ਵਜੇ ਦੇ ਨੇੜੇ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਸ਼ੱਕੀ ਗੱਡੀ ਚ ਫਰਾਰ ਹੋਣ ਚ ਕਾਮਯਾਬ ਰਿਹਾ।ਦੋਵੇਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੌਕੇ ਤੇ ਕਈ ਗਵਾਹਾਂ ਨੂੰ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਟੈਨੇਸੀ ਹਾਈਵੇਅ ਪੈਟਰੋਲ ਚ ਵੀ ਜਾਂਚ ਚ ਮਦਦ ਕਰਨ ਲਈ ਫੋਨ ਕੀਤਾ।

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …