Home / World / ਵਾਟਰ ਟੈਂਕਰ ਘੁਟਾਲਾ : ਕੇਜਰੀਵਾਲ ਦੇ ਨਿੱਜੀ ਸਕੱਤਰ ਕੋਲੋਂ ਏ.ਸੀ.ਬੀ ਨੇ ਕੀਤੀ ਪੁੱਛਗਿੱਛ

ਵਾਟਰ ਟੈਂਕਰ ਘੁਟਾਲਾ : ਕੇਜਰੀਵਾਲ ਦੇ ਨਿੱਜੀ ਸਕੱਤਰ ਕੋਲੋਂ ਏ.ਸੀ.ਬੀ ਨੇ ਕੀਤੀ ਪੁੱਛਗਿੱਛ

ਵਾਟਰ ਟੈਂਕਰ ਘੁਟਾਲਾ : ਕੇਜਰੀਵਾਲ ਦੇ ਨਿੱਜੀ ਸਕੱਤਰ ਕੋਲੋਂ ਏ.ਸੀ.ਬੀ ਨੇ ਕੀਤੀ ਪੁੱਛਗਿੱਛ

3ਨਵੀਂ ਦਿੱਲੀ : ਵਾਟਰ ਟੈਂਕਰ ਘੁਟਾਲਾ ਮਾਮਲੇ ਵਿਚ ਅੱਜ ਏ.ਸੀ.ਬੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਅਤੇ ਸਿਆਸੀ ਸਲਾਹਕਾਰ ਵਿਭਵ ਕੁਮਾਰ ਕੋਲੋਂ ਪੁੱਛਗਿੱਛ ਕੀਤੀ| ਕੁਝ ਦਿਨ ਪਹਿਲਾਂ ਹੀ ਆਪ ਦੇ ਸਾਬਕਾ ਆਗੂ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਉਤੇ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਏ.ਸੀ.ਬੀ ਵੱਲੋਂ ਇਹ ਪੁੱਛਗਿੱਛ ਕੀਤੀ ਗਈ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …