Home / Punjabi News / ਲੱਦਾਖ ’ਚ ਭੂਚਾਲ ਦੇ ਝਟਕੇ

ਲੱਦਾਖ ’ਚ ਭੂਚਾਲ ਦੇ ਝਟਕੇ

ਜੰਮੂ, 18 ਦਸੰਬਰ
ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ’ਚ ਸੋਮਵਾਰ ਨੂੰ 5.5 ਦੀ ਗਤੀ ਨਾਲ ਭੂਚਾਲ ਦੇ ਝਟਕੇ ਲੱਗੇ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਐਨਸੀਐੱਸ ਮੁਤਾਬਕ ਦੁਪਹਿਰ ਬਾਅਦ 3.48 ਵਜੇ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਕਾਰਗਿਲ ਸੀ।

The post ਲੱਦਾਖ ’ਚ ਭੂਚਾਲ ਦੇ ਝਟਕੇ appeared first on punjabitribuneonline.com.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …