Home / Punjabi News / ਲੇਡੀ ਸ੍ਰੀ ਰਾਮ, ਹੰਸਰਾਜ, ਰਾਮਜਸ ਅਤੇ ਦਿੱਲੀ ਦੇ ਹੋਰ ਕਾਲਜਾਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ

ਲੇਡੀ ਸ੍ਰੀ ਰਾਮ, ਹੰਸਰਾਜ, ਰਾਮਜਸ ਅਤੇ ਦਿੱਲੀ ਦੇ ਹੋਰ ਕਾਲਜਾਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ

ਨਵੀਂ ਦਿੱਲੀ, 23 ਮਈ

ਦਿੱਲੀ ਯੂਨੀਵਰਸਿਟੀ ਦੇ ਵਕਾਰੀ ਲੇਡੀ ਸ਼੍ਰੀ ਰਾਮ ਕਾਲਜ, ਹੰਸਰਾਜ ਕਾਲਜ ਅਤੇ ਰਾਮਜਸ ਕਾਲਜ ਸਮੇਤ ਦਰਜਨ ਤੋਂ ਵੱਧ ਕਾਲਜਾਂ ਨੂੰ ਵੀਰਵਾਰ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 4.38 ਵਜੇ ਐਲਐਸਆਰ ਕਾਲਜ ਵਿੱਚ ਬੰਬ ਦੀ ਧਮਕੀ ਬਾਰੇ ਇੱਕ ਕਾਲ ਆਈ ਜਿਸ ਮਗਰੋਂ ਦੋ ਫਾਇਰ ਟੈਂਡਰਾਂ ਨੂੰ ਤੁਰੰਤ ਕਾਰਵਾਈ ਲਈ ਭੇਜਿਆ ਗਿਆ। ਬਾਅਦ ਵਿੱਚ ਹੋਰ ਕਾਲਜਾਂ ਨੇ ਵੀ ਅਧਿਕਾਰੀਆਂ ਨੂੰ ਫੋਨ ਕੀਤਾ।

The post ਲੇਡੀ ਸ੍ਰੀ ਰਾਮ, ਹੰਸਰਾਜ, ਰਾਮਜਸ ਅਤੇ ਦਿੱਲੀ ਦੇ ਹੋਰ ਕਾਲਜਾਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …