ਨਵੀਂ ਦਿੱਲੀ : ਕੱਲ੍ਹ ਆਸਾਮ ਦੇ ਤੇਜਪੁਰ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ ਬਾਰੇ ਅੱਜ ਵੀ ਕੁਝ ਸੁਰਾਗ ਹੱਥ ਨਾ ਲੱਗ ਸਕਿਆ| ਦੱਸਣਯੋਗ ਹੈ ਕਿ ਇਸ ਜਹਾਜ਼ ਤੋਂ ਸੰਪਰਕ ਟੁੱਟਣ ਕਾਰਨ ਇਹ ਲਾਪਤਾ ਹੋ ਗਿਆ ਸੀ ਅਤੇ ਇਸ ਦੋ ਪਾਇਲਟ ਸਵਾਰ ਸਨ| ਇਸ ਦੌਰਾਨ ਭਾਰਤੀ ਸੈਨਾ ਵੱਲੋਂ ਇਸ ਜਹਾਜ਼ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …