Home / World / ਰਾਹੁਲ ਗਾਂਧੀ ਨਿਰਵਿਰੋਧ ਚੁਣੇ ਗਏ ਕਾਂਗਰਸ ਦੇ ਪ੍ਰਧਾਨ

ਰਾਹੁਲ ਗਾਂਧੀ ਨਿਰਵਿਰੋਧ ਚੁਣੇ ਗਏ ਕਾਂਗਰਸ ਦੇ ਪ੍ਰਧਾਨ

ਨਵੀਂ ਦਿੱਲੀ : ਰਾਹੁਲ ਗਾਂਧੀ ਨੂੰ ਅੱਜ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ| ਉਨ੍ਹਾਂ ਨੂੰ ਨਿਰਵਿਰੋਧ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਹੈ| 16 ਦਸੰਬਰ ਨੂੰ ਰਾਹੁਲ ਗਾਂਧੀ ਦੀ ਰਸਮੀ ਤਾਜਪੋਸ਼ੀ ਹੋਵੇਗੀ|

ਇਸ ਦੌਰਾਨ ਰਾਹੁਲ ਗਾਂਧੀ ਦੇ ਪ੍ਰਧਾਨ ਚੁਣਨ ਤੋਂ ਬਾਅਦ ਕਾਂਗਰਸੀ ਸਮਰਥਕਾਂ ਵੱਲੋਂ ਦਿੱਲੀ ਦੇ 24 ਅਕਬਰ ਰੋਡ ਸਮੇਤ ਕਈ ਥਾਵਾਂ ‘ਤੇ ਜਸ਼ਨ ਮਨਾਏ ਜਾ ਰਹੇ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …