ਕੀਵ, 12 ਜੁਲਾਈ
ਰੂਸ ਵੱਲੋਂ ਯੂਕਰੇਨ ਦੇ ਚੈਸਿਵ ਯਾਰ ਸ਼ਹਿਰ ਦੀ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਤੇ 9 ਜੁਲਾਈ ਨੂੰ ਕੀਤੇ ਗਏ ਹਮਲੇ ਮਗਰੋਂ ਮੰਗਲਵਾਰ ਨੂੰ ਇਸ ਇਮਾਰਤ ਦੇ ਮਲਬੇ ਵਿੱਚੋਂ 34 ਲਾਸ਼ਾਂ ਮਿਲੀਆਂ ਹਨ। ਇਸ ਹਮਲੇ ਵਿੱਚ ਨੌਂ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਦੋਨੇਤਸਕ ਓਬਲਾਸਟ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰਲੈਂਕੋ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹਤ ਕਰਮੀਆਂ ਨੇ ਮੰਗਲਵਾਰ ਸਵੇਰ ਤਕ 70 ਫੀਸਦ ਮਲਬਾ ਸਾਫ ਕਰ ਦਿੱਤਾ ਸੀ ਜਿਸ ਵਿੱਚੋਂ 34 ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿੱਚ ਇਕ ਬੱਚੀ ਵੀ ਸ਼ਾਮਲ ਹੈ। -ਏਜੰਸੀ
Source link
Asian Tribune Your Multilingual Newspaper covering World and local news News