Home / World / ਮੋਦੀ ਕੈਬਨਿਟ ‘ਚ ਫੇਰਬਦਲ ਐਤਵਾਰ ਨੂੰ

ਮੋਦੀ ਕੈਬਨਿਟ ‘ਚ ਫੇਰਬਦਲ ਐਤਵਾਰ ਨੂੰ

ਮੋਦੀ ਕੈਬਨਿਟ ‘ਚ ਫੇਰਬਦਲ ਐਤਵਾਰ ਨੂੰ

4ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਵਿਚ ਫੇਰਬਦਲ 3 ਸਤੰਬਰ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ| ਸੂਤਰਾਂ ਅਨੁਸਾਰ ਸਵੇਰੇ 10 ਵਜੇ ਮੋਦੀ ਕੈਬਨਿਟ ਵਿਚ ਫੇਰਬਦਲ ਹੋਵੇਗਾ|
ਇਸ ਦੌਰਾਨ ਸੰਭਾਵਨਾ ਹੈ ਕਿ ਵਿਨੇ ਸਹਿਸਤ੍ਰਬੁੱਧੇ, ਪ੍ਰਹਿਲਾਦ ਪਟੇਲ, ਓਮ ਮਾਥੁਰ, ਸੱਤਿਆਪਾਲ ਸਿੰਘ ਤੇ ਪ੍ਰਹਿਲਾਦ ਜੋਸ਼ੀ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਸ਼ਾਮਿਲ ਹੋ ਸਕਦੇ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …