Home / World / ਮੁੰਬਈ ਦੇ ਆਰ.ਕੇ ਸਟੂਡੀਓ ‘ਚ ਲੱਗੀ ਅੱਗ

ਮੁੰਬਈ ਦੇ ਆਰ.ਕੇ ਸਟੂਡੀਓ ‘ਚ ਲੱਗੀ ਅੱਗ

2ਮੁੰਬਈ  – ਮੁੰਬਈ ਦੇ ਆਰ.ਕੇ ਸਟੂਡੀਓ ਵਿਚ ਅੱਜ ਭਿਆਨਕ ਅੱਗ ਲੱਗ ਗਈ| ਅੱਗ ਉਤੇ ਕਾਬੂ ਪਾਉਣ ਲਈ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਹਨ| ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …