ਟ੍ਰਬਿਿਊਨ ਨਿਊਜ਼ ਸਰਵਿਸ
ਮੁਕਤਸਰ, 24 ਜੁਲਾਈ
ਪੁਲੀਸ ਨੇ ਸੁੱਖਾ ਦੁਨੇਕੇ ਗੈਂਗ ਦੇ ਮੈਂਬਰਾਂ ਅਜੈ ਗੁੰਬਰ ਤੇ ਸੰਨੀ ਭਿੰਡਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਹਰਮਨਬੀਰ ਸਿੰਘ ਨੇ ਦਾਅਵਾ ਕੀਤਾ ਕਿ ਐਤਵਾਰ ਰਾਤ ਨੂੰ ਪੁਲੀਸ ਪਾਰਟੀ ਤੇ ਗੈਂਗਸਟਰਾਂ ਦਰਮਿਆਨ ਹੋਏ ਮੁਕਾਬਲੇ ਵਿਚ ਗੋਲੀ ਲੱਗਣ ਕਰਕੇ ਅਜੈ ਗੁੰਬਰ ਜ਼ਖ਼ਮੀ ਹੋ ਗਿਆ ਸੀ।
The post ਮੁਕਤਸਰ ਪੁਲੀਸ ਵੱਲੋਂ ਸੁੱਖਾ ਦੁਨੇਕੇ ਗਰੋਹ ਦੇ ਗੈਂਗਸਟਰ ਅਜੈ ਗੁੰਬਰ ਤੇ ਸੰਨੀ ਭਿੰਡਰ ਗ੍ਰਿਫ਼ਤਾਰ appeared first on punjabitribuneonline.com.
Source link
Asian Tribune Your Multilingual Newspaper covering World and local news News