Home / World / ਮਹਾਰਾਸ਼ਟਰ ‘ਚ ਤੇਜ਼ ਹੋਇਆ ਕਿਸਾਨਾਂ ਦਾ ਅੰਦੋਲਨ

ਮਹਾਰਾਸ਼ਟਰ ‘ਚ ਤੇਜ਼ ਹੋਇਆ ਕਿਸਾਨਾਂ ਦਾ ਅੰਦੋਲਨ

ਮਹਾਰਾਸ਼ਟਰ ‘ਚ ਤੇਜ਼ ਹੋਇਆ ਕਿਸਾਨਾਂ ਦਾ ਅੰਦੋਲਨ

ਮੁੰਬਈ – ਮਹਾਰਾਸ਼ਟਰ ਵਿਚ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ| ਇਸ ਦੌਰਾਨ ਨਾਸਿਕ ਤੋਂ ਭਿਵੰਡੀ 30 ਹਜ਼ਾਰ ਕਿਸਾਨ ਪਹੁੰਚ ਚੁੱਕੇ ਹਨ|
ਇਨ੍ਹਾਂ ਕਿਸਾਨਾਂ ਵੱਲੋਂ ਕਰਜ਼ਾ ਮੁਆਫੀ ਲਈ ਅੰਦੋਲਨ ਕੀਤਾ ਜਾ ਰਿਹਾ ਹੈ| ਇਹ ਕਿਸਾਨ ਸੜਕ ਰਾਹੀਂ ਪਹੁੰਚੇ, ਜਿਥੇ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …