Home / Punjabi News / ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ 3 ਵਿਗਿਆਨੀਆਂ ਨੂੰ ਦੇਣ ਦਾ ਐਲਾਨ

ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ 3 ਵਿਗਿਆਨੀਆਂ ਨੂੰ ਦੇਣ ਦਾ ਐਲਾਨ

ਸਟਾਕਹੋਮ, 4 ਅਕਤੂਬਰ

ਭੌਤਿਕ ਵਿਗਿਆਨੀ ਅਲੇਨ ਅਸਪੈਕਟ, ਜੌਨ ਐੱਫ. ਕਲੌਜ਼ਰ ਅਤੇ ਐਂਟਨ ਜ਼ੈਲਿੰਗਰ ਨੂੰ ‘ਕੁਆਂਟਮ ਮਕੈਨਿਕਸ’ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਨੋਬੇਲ ਪੁਰਸਕਾਰ-2022 ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …