Home / Punjabi News / ਭਾਰਤ ਤੋਂ ਚੀਨੀ ਤੇ ਕਪਾਹ ਦਰਾਮਦ ਕਰੇਗਾ ਪਾਕਿਸਤਾਨ

ਭਾਰਤ ਤੋਂ ਚੀਨੀ ਤੇ ਕਪਾਹ ਦਰਾਮਦ ਕਰੇਗਾ ਪਾਕਿਸਤਾਨ

ਭਾਰਤ ਤੋਂ ਚੀਨੀ ਤੇ ਕਪਾਹ ਦਰਾਮਦ ਕਰੇਗਾ ਪਾਕਿਸਤਾਨ

ਇਸਲਾਮਾਬਦਾ, 31 ਮਾਰਚ

ਪਾਕਿਸਤਾਨ ਦੇ ਵਿੱਤ ਮੰਤਰੀ ਐੱਚ. ਅਜ਼ਹਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਤੋਂ ਚੀਨੀ ਤੇ ਕਪਾਹ ਦੀ ਦਰਾਮਦ ਕਰੇਗਾ। ਮੰਤਰੀ ਨੇ ਕਿਹਾ ਕਿ ਕਰੀਬ ਦੋ ਸਾਲ ਪਾਬੰਦੀ ਤੋਂ ਬਾਅਦ ਗੁਆਂਢੀ ਮੁਲਕ ਤੋਂ ਵਸਤਾਂ ਦੀ ਦਰਾਮਦ ਹੋ ਰਹੀ ਹੈ। ਸਰਕਾਰ ਦੀ ਆਰਥਿਕ ਤਾਲਮੇਲ ਕਮੇਟੀ ਨੇ ਅੱਜ ਮੀਟਿੰਗ ਦੌਰਾਨ ਨਿੱਜੀ ਖੇਤਰ ਨੂੰ ਭਾਰਤ ਤੋਂ ਪੰਜ ਲੱਖ ਟਨ ਚੀਨੀ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਤੋਂ ਪਾਕਿਸਤਾਨ ਵੱਲੋਂ ਭਾਰਤ ਤੋਂ ਕਪਾਹ ਦੀ ਦਰਾਮਦ ਵੀ ਸ਼ੁਰੂ ਕਰ ਦਿੱਤੀ ਜਾਵੇਗੀ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …