Home / Punjabi News / ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋ ਸ਼ੁਰੂ

ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋ ਸ਼ੁਰੂ

ਬਲਜਿੰਦਰ ਸੇਖਾ (ਟੋਰਾਂਟੋ)- ਕੈਨੇਡਾ ਨੇ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ।ਕੱਲ ਸੋਮਵਾਰ ਸਤਾਈ ਸਤੰਬਰ ਤੋਂ ਭਾਰਤ ਤੋਂ ਸਿੱਧੀ ਕਨੇਡਾ ਲਈ ਉਡਾਣਾਂ ਦੀ ਸੁਰੂਆਤ ਹੋ ਜਾਵੇਗੀ ।ਅੱਜ ਟਰਾਂਸਪੋਰਟ ਕੈਨੇਡਾ ਵਲੋ ਕੀਤੇ ਟਵੀਟ ਅਨੁਸਾਰ “27 ਸਤੰਬਰ ਰਾਤ 00:01 ਵਜੇ ਤੋਂ ਭਾਰਤ ਤੋਂ ਸਿੱਧੀ ਉਡਾਣਾਂ ਕੈਨੇਡਾ ਵਿੱਚ ਆ ਸਕਣਗੀਆਂ। ਭਾਰਤ ਤੋ ਆਉਣ ਵਾਲੇ ਸਾਰੇ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਜਰੂਰੀ ਹੈ। ਕਰੋਨਾ ਦੀ ਨੈਗੇਟਿਵ ਰਿਪੋਰਟ ਕੈਨੇਡਾ ਲਈ ਸਿੱਧੀ ਉਡਾਣ ਦੇ ਘੱਟੋ ਘੱਟ 18 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ।

The post ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋ ਸ਼ੁਰੂ first appeared on Punjabi News Online.


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …