Home / World / ਭਾਰਤ ਤੇ ਪਾਕਿ ਨੇ ਜੇਲ੍ਹਾਂ ‘ਚ ਬੰਦ ਨਾਗਰਿਕਾਂ ਦੀ ਸੂਚੀ ਕੀਤੀ ਸਾਂਝੀ

ਭਾਰਤ ਤੇ ਪਾਕਿ ਨੇ ਜੇਲ੍ਹਾਂ ‘ਚ ਬੰਦ ਨਾਗਰਿਕਾਂ ਦੀ ਸੂਚੀ ਕੀਤੀ ਸਾਂਝੀ

3ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵੱਲੋਂ ਇਕ ਦੂਜੇ ਮੁਲਕ ਦੀਆਂ ਜੇਲ੍ਹਾਂ ਵਿਚ ਬੰਦ ਆਪਣੇ ਨਾਗਰਿਕਾਂ ਦੀਆਂ ਸੂਚੀਆਂ ਨੂੰ ਸਾਂਝਾ ਕੀਤਾ ਗਿਆ ਹੈ| ਇਸ ਸੂਚੀ ਦੇ ਸਾਂਝਾ ਹੋਣ ਨਾਲ ਉਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਵਿਚ ਕੁਝ ਆਸ ਬੱਝੀ ਹੈ, ਜੋ ਦੋਨਾਂ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਬੰਦ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …