Home / World / ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਅਰੁਣਾਚਲਪ ਪ੍ਰਦੇਸ਼ ‘ਚ ਹਾਦਸੇ ਦਾ ਸ਼ਿਕਾਰ, 7 ਮੌਤਾਂ

ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਅਰੁਣਾਚਲਪ ਪ੍ਰਦੇਸ਼ ‘ਚ ਹਾਦਸੇ ਦਾ ਸ਼ਿਕਾਰ, 7 ਮੌਤਾਂ

ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਅਰੁਣਾਚਲਪ ਪ੍ਰਦੇਸ਼ ‘ਚ ਹਾਦਸੇ ਦਾ ਸ਼ਿਕਾਰ, 7 ਮੌਤਾਂ

1ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਐਮਆਈ-17 ਵੀ5 ਅੱਜ ਅਰੁਣਾਚਲ ਪ੍ਰਦੇਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਹਾਦਸੇ ਵਿਚ 7 ਲੋਕ ਮਾਰੇ ਗਏ ਹਨ| ਇਹ ਹਾਦਸਾ ਤਵਾਂਗ ਦੇ ਨੇੜੇ ਹੋਇਆ| ਮ੍ਰਿਤਕਾਂ ਵਿਚ 5 ਹਵਾਈ ਸੈਨਾ ਦੇ ਜਰੂ ਮੈਂਬਰ ਅਤੇ 2 ਆਰਮੀ ਪਰਸਨ ਸ਼ਾਮਿਲ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …