Home / Punjabi News / ਭਾਰਤੀ ਕੁਸ਼ਤੀ ਸੰਘ ਦਾ ਕੰਮ ਚਲਾਉਣ ਲਈ ਆਈਓਏ ਨੇ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾਈ

ਭਾਰਤੀ ਕੁਸ਼ਤੀ ਸੰਘ ਦਾ ਕੰਮ ਚਲਾਉਣ ਲਈ ਆਈਓਏ ਨੇ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾਈ

ਨਵੀਂ ਦਿੱਲੀ, 27 ਦਸੰਬਰ
ਖੇਡ ਮੰਤਰਾਲੇ ਵੱਲੋਂ ਕੌਮੀ ਕੁਸ਼ਤੀ ਸੰਘ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਮੁਅੱਤਲ ਕਰਨ ਤੋਂ ਬਾਅਦ ਭਾਰਤੀ ਓਲੰਪਿਕ ਸੰਘ (ਆਈਓਏ) ਨੇ ਅੱਜ  ਡਬਲਿਊਐੱਫਆਈ ਨੂੰ ਚਲਾਉਣ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਕਾਇਮ ਕੀਤੀ ਹੈ। ਵੁਸ਼ੂ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਪੈਨਲ ਦੇ ਚੇਅਰਮੈਨ ਹੋਣਗੇ ਅਤੇ ਹਾਕੀ ਓਲੰਪੀਅਨ ਐੱਮਐੱਮ ਸੋਮਾਇਆ ਅਤੇ ਸਾਬਕਾ ਅੰਤਰਰਾਸ਼ਟਰੀ ਸ਼ਟਲਰ ਮੰਜੂਸ਼ਾ ਕੰਵਰ ਦੋ ਮੈਂਬਰ ਹੋਣਗੇ।

The post ਭਾਰਤੀ ਕੁਸ਼ਤੀ ਸੰਘ ਦਾ ਕੰਮ ਚਲਾਉਣ ਲਈ ਆਈਓਏ ਨੇ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾਈ appeared first on punjabitribuneonline.com.


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …