Home / Punjabi News / ਬੰਬ ਧਮਾਕੇ ਦੀ ਧਮਕੀ ਮਗਰੋਂ ਆਈਫਲ ਟਾਵਰ ਖਾਲੀ ਕਰਵਾਇਆ

ਬੰਬ ਧਮਾਕੇ ਦੀ ਧਮਕੀ ਮਗਰੋਂ ਆਈਫਲ ਟਾਵਰ ਖਾਲੀ ਕਰਵਾਇਆ

ਪੈਰਿਸ, 12 ਅਗਸਤ
ਫਰਾਂਸ ਦੀ ਰਾਜਧਾਨੀ ਪੈਰਿਸ ’ਚ ਸਥਿਤ ਆਈਫਲ ਟਾਵਰ ਤੇ ਉਸ ਦੇ ਨੇੜਲੇ ਇਲਾਕਿਆਂ ਨੂੰ ਬੰਬ ਧਮਾਕੇ ਦੀ ਧਮਕੀ ਮਿਲਣ ਮਗਰੋਂ ਅੱਜ ਖਾਲੀ ਕਰਵਾ ਲਿਆ ਗਿਆ ਹੈ। ਇਹ ਜਾਣਕਾਰੀ ਅਖਬਾਰ ਲਾ ਪੈਰੀਸੀਅਨ ਵੱਲੋਂ ਪੁਲੀਸ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਇਸੇ ਦੌਰਾਨ ਬੰਬ ਨਸ਼ਟ ਕਰਨ ਵਾਲੇ ਮਾਹਿਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। -ਰਾਇਟਰਜ਼

The post ਬੰਬ ਧਮਾਕੇ ਦੀ ਧਮਕੀ ਮਗਰੋਂ ਆਈਫਲ ਟਾਵਰ ਖਾਲੀ ਕਰਵਾਇਆ appeared first on punjabitribuneonline.com.


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …