Home / World / ਪੰਚਕੂਲਾ ਹਿੰਸਾ ਮਾਮਲਾ : ਹਰਮਿੰਦਰ ਜੱਸੀ ਨੂੰ ਐੱਸ.ਆਈ.ਟੀ ਨੇ ਜਾਂਚ ਲਈ ਦੁਬਾਰਾ ਭੇਜਿਆ ਨੋਟਿਸ

ਪੰਚਕੂਲਾ ਹਿੰਸਾ ਮਾਮਲਾ : ਹਰਮਿੰਦਰ ਜੱਸੀ ਨੂੰ ਐੱਸ.ਆਈ.ਟੀ ਨੇ ਜਾਂਚ ਲਈ ਦੁਬਾਰਾ ਭੇਜਿਆ ਨੋਟਿਸ

ਪੰਚਕੂਲਾ ਹਿੰਸਾ ਮਾਮਲਾ : ਹਰਮਿੰਦਰ ਜੱਸੀ ਨੂੰ ਐੱਸ.ਆਈ.ਟੀ ਨੇ ਜਾਂਚ ਲਈ ਦੁਬਾਰਾ ਭੇਜਿਆ ਨੋਟਿਸ

ਚੰਡੀਗੜ੍ਹ – ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿਚ ਦੰਗਿਆਂ ਦੇ ਮਾਮਲੇ ਵਿਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਐਸ.ਆਈ.ਟੀ ਨੇ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਨੂੰ ਜਾਂਚ ਲਈ ਦੁਬਾਰਾ ਨੋਟਿਸ ਭੇਜਿਆ ਹੈ| ਇਸ ਤੋਂ ਪਹਿਲਾਂ ਕੱਲ੍ਹ ਮਾਮਲੇ ਦੀ ਜਾਂਚ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ|
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਬਠਿੰਡਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਪੰਚਕੂਲਾ ਹਿੰਸਾ ਮਾਮਲੇ ਵਿਚ ਇਹ ਨੋਟਿਸ ਜਾਰੀ ਕੀਤਾ ਗਿਆ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …