Home / World / ਪੁਲਿਸ-ਨਕਸਲੀ ਐਨਕਾਉਂਟਰ ਵਿੱਚ 4 ਜਵਾਨ ਸ਼ਹੀਦ , ਹੈਲੀਕਾਪਟਰ ਤੋਂ ਭੇਜੇ ਗਏ ਜਖ਼ਮੀ

ਪੁਲਿਸ-ਨਕਸਲੀ ਐਨਕਾਉਂਟਰ ਵਿੱਚ 4 ਜਵਾਨ ਸ਼ਹੀਦ , ਹੈਲੀਕਾਪਟਰ ਤੋਂ ਭੇਜੇ ਗਏ ਜਖ਼ਮੀ

ਪੁਲਿਸ-ਨਕਸਲੀ ਐਨਕਾਉਂਟਰ ਵਿੱਚ 4 ਜਵਾਨ ਸ਼ਹੀਦ , ਹੈਲੀਕਾਪਟਰ ਤੋਂ ਭੇਜੇ ਗਏ ਜਖ਼ਮੀ

ਛੱਤੀਸਗੜ ਦੇ ਨਾਰਾਇਣਪੁਰ ਵਿੱਚ ਬੁੱਧਵਾਰ ਸ਼ਾਮ ਹੋਈ ਮੁੱਠਭੇੜ ਵਿੱਚ ਡੀਆਰਜੀ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 9 ਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹਨਾਂ ਵਿਚੋਂ 4 ਦੀ ਹਾਲਤ ਨਾਜਕ ਬਣੀ ਹੋਈ ਹੈ। ਜਖ਼ਮੀਆਂ ਨੂੰ ਹੇਲੀਕਾਪਟਰ ਦੀ ਮਦਦ ਨਾਲ ਰਾਏਪੁਰ ਲਿਆਇਆ ਗਿਆ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …