ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਸ ਰੰਜਨ ਗੋਗੋਈ ਨੂੰ ਚੀਫ ਜਸਟਿਸ ਬਣਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੇ ਤਜ਼ਰਬੇ ਅਤੇ ਇੰਟੈਲੀਜੈਂਸੀ ਦਾ ਲਾਭ ਹੋਵੇਗਾ। ਮੋਦੀ ਨੇ ਗੋਗੋਈ ਦੇ ਨਾਲ ਆਪਣੀ ਫੋਟੋ ਪੋਸਟ ਕਰਦੇ ਹੋਏ ਕਿਹਾ ਟਵੀਟ ਕੀਤਾ ਕਿ ਮੈਂ ਭਾਰਤ ਦੇ ਚੀਫ ਜਸਟਿਸ ਦੇ ਰੂਪ ‘ਚ ਸਹੁੰ ਲੈਣ ‘ਤੇ ਨਿਆਮੂਰਤੀ ਰੰਜਨ ਗੋਗੋਈ ਜੀ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਤਜ਼ਰਬੇ, ਬੁੱਧੀਮੱਤਾ ਅਤੇ ਗਿਆਨ ਦੀ ਜਾਣਕਾਰੀ ਨਾਲ ਦੇਸ਼ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੇ ਸਫਲ ਕਾਰਜ ਕਾਲ ਲਈ ਮੇਰੀਆਂ ਸ਼ੁੱਭਕਾਮਨਾਵਾਂ।”
ਦੱਸ ਦੇਈਏ ਕਿ ਰਾਸ਼ਟਰਪਤੀ ਨੇ ਅੱਜ ਸਵੇਰੇ 63 ਸਾਲਾ ਜਸਟਿਸ ਗੋਗੋਈ ਨੂੰ ਸਹੁੰ ਦਿਵਾਈ। ਉਨ੍ਹਾਂ ਦਾ ਕਾਰਜਕਾਲ ਲਗਭਗ 13 ਮਹੀਨਿਆਂ ਦਾ ਹਵੋਗਾ ਅਤੇ ਉਹ 17 ਸਤੰਬਰ 2019 ਨੂੰ ਰਿਟਾਇਰ ਹੋਣਗੇ।
Home / Punjabi News / ਪੀ.ਐੱਮ. ਮੋਦੀ ਨੇ ਗੋਗੋਈ ਨੂੰ ਚੀਫ ਜਸਟਿਸ ਬਣਨ ਦੀ ਦਿੱਤੀ ਵਧਾਈ, ਕਿਹਾ-ਦੇਸ਼ ਨੂੰ ਹੋਵੇਗਾ ਲਾਭ
Check Also
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ
‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …
Asian Tribune Your Multilingual Newspaper covering World and local news News