Breaking News
Home / World / ਪਰਵੇਜ਼ ਮੁਸ਼ੱਰਫ਼ ਨੇ ਖੁਦ ਨੂੰ ਦੱਸਿਆ ਲਸ਼ਕਰ ਤੇ ਜੈਸ਼ ਦਾ ਸਭ ਤੋਂ ਵੱਡਾ ਸਮਰਥਕ

ਪਰਵੇਜ਼ ਮੁਸ਼ੱਰਫ਼ ਨੇ ਖੁਦ ਨੂੰ ਦੱਸਿਆ ਲਸ਼ਕਰ ਤੇ ਜੈਸ਼ ਦਾ ਸਭ ਤੋਂ ਵੱਡਾ ਸਮਰਥਕ

ਪਰਵੇਜ਼ ਮੁਸ਼ੱਰਫ਼ ਨੇ ਖੁਦ ਨੂੰ ਦੱਸਿਆ ਲਸ਼ਕਰ ਤੇ ਜੈਸ਼ ਦਾ ਸਭ ਤੋਂ ਵੱਡਾ ਸਮਰਥਕ

00ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਜੋ ਕਿ ਕਈ ਵਾਰ ਵਿਵਾਦਾਂ ਵਿਚ ਰਹੇ ਹਨ ਨੇ ਅੱਜ ਮੀਡੀਆ ਅੱਗੇ ਸਵੀਕਾਰ ਕੀਤਾ ਹੈ ਕਿ ਉਹ ਅੱਤਵਾਦੀ ਸੰਗਠਨਾਂ ਲਸ਼ਕਰ ਅਤੇ ਜੈਸ਼ ਏ ਮੁਹੰਮਦ ਦੇ ਸਭ ਤੋਂ ਵੱਡੇ ਸਮਰਥਕ ਹਨ। ਇਸ ਸਬੰਧੀ ਪਰਵੇਜ਼ ਮੁਸ਼ੱਰਫ਼ ਦਾ ਵੀਡੀਓ ਵਾਇਰਲ ਵੀ ਹੋਇਆ ਹੈ, ਜਿਸ ਵਿਚ ਉਹ ਦਾਅਵਾ ਕਰ ਰਹੇ ਹਨ ਕਿ ਉਹ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤਾਇਬਾ ਦੇ ਸਮਰਥਕ ਹਨ।
ਇਸ ਟੇਪ ਦੇ ਸਾਹਮਣੇ ਆਉਣ ਤੋਂ ਬਾਅਦ ਪਰਵੇਜ਼ ਮੁਸ਼ੱਰਫ਼ ਦੀ ਆਲੇਚਨਾਂ ਵੀ ਹੋ ਰਹੀ ਹੈ। ਇਸ ਟੇਪ ਵਿਚ ਮੁਸ਼ੱਰਫ਼ ਨੇ ਕਿਹਾ ਕਿ ਮੈਂ ਲਸ਼ਕਰ ਏ ਤਾਇਬਾ ਦਾ ਸਭ ਤੋਂ ਵੱਡਾ ਸਮਰਥਕ ਹਾਂ ਅਤੇ ਉਹ ਵੀ ਮੈਨੂੰ ਪਸੰਦ ਕਰਦੇ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …