Home / Punjabi News / ਧਨਤੇਰਸ ਮੌਕੇ ਬਾਜ਼ਾਰਾਂ ‘ਚ ਭਾਰੀ ਰੌਣਕ

ਧਨਤੇਰਸ ਮੌਕੇ ਬਾਜ਼ਾਰਾਂ ‘ਚ ਭਾਰੀ ਰੌਣਕ

ਚੰਡੀਗੜ੍ਹ – ਅੱਜ ਧਨਤੇਰਸ ਮੌਕੇ ਬਾਜ਼ਾਰਾਂ ਵਿਚ ਭਾਰੀ ਰੌਣਕ ਰਹੀ ਅਤੇ ਲੋਕਾਂ ਵਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਗਹਿਣੇ ਅਤੇ ਸੋਨੇ-ਚਾਂਦੀ ਦੇ ਸਿੱਕੇ ਖੂਬ ਵਿਕੇ।
ਇਸ ਤੋਂ ਇਲਾਵਾ ਲੋਕਾਂ ਨੇ ਭਾਂਡਿਆਂ ਅਤੇ ਪੂਜਾ ਆਦਿ ਦਾ ਸਾਮਾਨ ਵੀ ਜਮ ਕੇ ਖਰੀਦਿਆ। ਦੱਸਣਯੋਗ ਹੈ ਕਿ ਧਨਤੇਰਸ ਦੇ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …