Home / Punjabi News / ਦੇਸ਼ ਵਿੱਚ ਕਰੋਨਾ ਦੇ 335 ਨਵੇਂ ਕੇਸ; ਸਰਗਰਮ ਕੇਸਾਂ ਦੀ ਗਿਣਤੀ ਵਧ 1,701 ਹੋਈ

ਦੇਸ਼ ਵਿੱਚ ਕਰੋਨਾ ਦੇ 335 ਨਵੇਂ ਕੇਸ; ਸਰਗਰਮ ਕੇਸਾਂ ਦੀ ਗਿਣਤੀ ਵਧ 1,701 ਹੋਈ

ਨਵੀਂ ਦਿੱਲੀ, 17 ਦਸੰਬਰ

ਭਾਰਤ ਵਿੱਚ ਕਰੋਨ ਦੇ 335 ਨਵੇਂ ਕੇਸ ਮਿਲਣ ਨਾਲ ਦੇਸ਼ ’ਚ ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 1,701 ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਦੇਸ਼ ’ਚ ਕਰੋਨਾ ਕੇਸਾਂ ਦੀ ਗਿਣਤੀ 4,50,04,816 ਜਦਕਿ ਲਾਗ ਕਾਰਨ ਮ੍ਰਿਤਕਾਂ ਦੀ ਗਿਣਤੀ 5,33,316 ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਕੇ 4,44,69,799 ਹੋ ਗਈ ਹੈ ਜਦਕਿ ਕੌਮੀ ਸਿਹਤਯਾਬੀ ਦਰ 98.81 ਫ਼ੀਸਦ ਹੈ। -ਪੀਟੀਆਈ

The post ਦੇਸ਼ ਵਿੱਚ ਕਰੋਨਾ ਦੇ 335 ਨਵੇਂ ਕੇਸ; ਸਰਗਰਮ ਕੇਸਾਂ ਦੀ ਗਿਣਤੀ ਵਧ 1,701 ਹੋਈ appeared first on punjabitribuneonline.com.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …