ਨਵੀਂ ਦਿੱਲੀ : ਜੀ.ਐਸ.ਟੀ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਸਵੇਰ ਤੋਂ ਟਰੱਕ ਮਾਲਿਕ ਹੜਤਾਲ ਤੇ ਚਲੇ ਗਏ ਹਨ| ਜਾਣਕਾਰੀ ਅਨੁਸਾਰ ਦੇਸ਼ ਦੇ ਲਗਪਗ 93 ਲੱਖ ਟਰੱਕ ਹੜਤਾਲ ਤੇ ਹਨ| ਇਹ ਹੜਤਾਲ ਕੱਲ੍ਹ 10 ਵਜੇ ਤੱਕ ਜਾਰੀ ਰਹੇਗੀ|
ਦੂਸਰੇ ਪਾਸੇ ਟਰੱਕਾ ਦੀ ਹੜਤਾਲ ਕਾਰਨ ਦੇਸ਼ ਵਿਚ ਵਪਾਰਕ ਸੇਵਾਵਾਂ ਉਤੇ ਭਾਰੀ ਅਸਰ ਪੈਣ ਦਾ ਖਦਸ਼ਾ ਹੈ| ਇਸ ਤੋਂ ਇਲਾਵਾ ਦਿਵਾਲੀ ਦੇ ਸੀਜ਼ਨ ਦੌਰਾਨ ਟਰੱਕਾਂ ਦੀ ਹੜਤਾਲ ਕਾਰਨ ਕਈ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News