Home / World / ਦੇਸ਼ ਦੇ ਸਾਫ-ਸੁਥਰੇ ਸ਼ਹਿਰਾਂ ‘ਚ ਇੰਦੌਰ ਪਹਿਲੇ, ਚੰਡੀਗੜ੍ਹ 11ਵੇਂ ਅਤੇ ਮੋਹਾਲੀ 121ਵੇਂ ਨੰਬਰ ‘ਤੇ

ਦੇਸ਼ ਦੇ ਸਾਫ-ਸੁਥਰੇ ਸ਼ਹਿਰਾਂ ‘ਚ ਇੰਦੌਰ ਪਹਿਲੇ, ਚੰਡੀਗੜ੍ਹ 11ਵੇਂ ਅਤੇ ਮੋਹਾਲੀ 121ਵੇਂ ਨੰਬਰ ‘ਤੇ

ਦੇਸ਼ ਦੇ ਸਾਫ-ਸੁਥਰੇ ਸ਼ਹਿਰਾਂ ‘ਚ ਇੰਦੌਰ ਪਹਿਲੇ, ਚੰਡੀਗੜ੍ਹ 11ਵੇਂ ਅਤੇ ਮੋਹਾਲੀ 121ਵੇਂ ਨੰਬਰ ‘ਤੇ

2ਨਵੀਂ ਦਿੱਲੀ  : ਸਵੱਛ ਭਾਰਤ ਅਧੀਨ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣ ਗਿਆ ਹੈ| ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੂਸਰੇ ਨੰਬਰ ਤੇ ਹਨ| ਜਦੋਂ ਕਿ ਇਸ ਤੋਂ ਮਗਰੋਂ ਵੀਜ਼ਾਗ, ਸੁਰਤ, ਮਾਏਸੂਰ, ਤਿਰੂਚਿਪੱਲੀ, ਨਵੀਂ ਦਿੱਲੀ ਮਿਊਂਸਪਲ ਕੌਂਸਲ, ਨਵੀ ਮੁੰਬਈ, ਤਿਰੂਪਤੀ ਅਤੇ ਵਡੋਦਰਾ ਦਾ ਸਥਾਨ ਆਉਂਦਾ ਹੈ|
ਇਹ ਸਰਵੇਖਣ ਦੇਸ਼ ਦੇ 434 ਸ਼ਹਿਰਾਂ ਵਿਚ ਕਰਵਾਇਆ ਗਿਆ ਸੀ| ਦੱਸਣਯੋਗ ਹੈ ਕਿ ਇਸ ਸੂਚੀ ਵਿਚ ਪਿਛਲੇ ਸਾਲ ਚੰਡੀਗੜ੍ਹ ਸਭ ਤੋਂ ਉਪਰ ਸੀ, ਜਦੋਂ ਕਿ ਇਸ ਵਾਰੀ ਚੰਡੀਗੜ੍ਹ 11ਵੇਂ ਨੰਬਰ ਤੇ ਹੈ| ਇਸ ਤੋਂ ਇਲਾਵਾ ਪੰਜਾਬ ਦੇ ਸ਼ਹਿਰ ਮੋਹਾਲੀ 121 ਅਤੇ ਬਠਿੰਡਾ 132ਵੇਂ ਨੰਬਰ ਤੇ ਹਨ| ਇਸ ਤੋਂ ਇਲਾਵਾ ਲੁਧਿਆਣਾ 140, ਪਠਾਨਕੋਟ, 188, ਫਿਰੋਜਪੁਰ 222, ਜਲੰਧਰ 233, ਅੰਮ੍ਰਿਤਸਰ 258, ਬਰਨਾਲਾ 284, ਹੁਸ਼ਿਆਰਪੁਰ 323, ਮਲੇਰਕੋਟਲਾ 363, ਮੋਗਾ 269, ਖੰਨਾ 400, ਪਟਿਆਲਾ 411, ਬਟਾਲਾ 318, ਅਬੋਹਰ 427 ਅਤੇ ਮੁਕਤਸਰ 428ਵੇਂ ਨੰਬਰ ਤੇ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …