Home / World / ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਿੰਸ ਫਿਲਿਪ ਨਹੀਂ ਕਰਨਗੇ ਜਨਤਕ ਸਮਾਗਮ ‘ਚ ਸ਼ਿਰਕਤ

ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਿੰਸ ਫਿਲਿਪ ਨਹੀਂ ਕਰਨਗੇ ਜਨਤਕ ਸਮਾਗਮ ‘ਚ ਸ਼ਿਰਕਤ

ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਿੰਸ ਫਿਲਿਪ ਨਹੀਂ ਕਰਨਗੇ ਜਨਤਕ ਸਮਾਗਮ ‘ਚ ਸ਼ਿਰਕਤ

3ਲੰਡਨ : ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਮੁੱਖ ਮੈਂਬਰ ਪ੍ਰਿੰਸ ਫਿਲਿਪ ਨੇ ਜਨਤਕ ਸਮਾਗਮ ਵਿਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ| 95 ਸਾਲਾ ਫਿਲਿਪ ਨੇ ਇਹ ਫੈਸਲਾ ਆਪਣੀ ਵਧਦੀ ਹੋਈ ਉਮਰ ਦੇ ਕਾਰਨ ਲਿਆ ਹੈ| ਇਸ ਤੋਂ ਪਹਿਲਾਂ ਉਹ ਜਨਤਕ ਸਮਾਗਮਾਂ ਵਿਚ ਅਕਸਰ ਹਿੱਸਾ ਲੈਂਦੇ ਸਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …