Home / Punjabi News / ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ, 26 ਮਈ

ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਰੇਸਤਰਾਂ ਵਿੱਚ ਗੈਸ ਸਿਲੰਡਰ ਫਟਣ ਕਾਰਨ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਧਮਾਕੇ ‘ਚ 120 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ‘ਚੋਂ 106 ਭਾਰਤੀ ਨਾਗਰਿਕ ਹਨ।


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …