Home / Punjabi News / ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ

ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ

ਤਿਰੂਵਨੰਤਪੁਰਮ, 6 ਜਨਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੁਣ ਆਲਮੀ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੇ ਲੋਕ ਪਿਛਲੇ ਦਹਾਕੇ ਦੌਰਾਨ ਦੇਸ਼ ’ਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਨ। ਇਥੇ ਵਿਕਸਤ ਸੰਕਲਪ ਭਾਰਤ ਯਾਤਰਾ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵਿਦੇਸ਼ੀਆਂ ਨੂੰ ਦੱਸਿਆ ਕਿ ਦੇਸ਼ ’ਚ ਬਦਲਾਅ ਪਿਛਲਾ ਵੱਡਾ ਕਾਰਨ ਨਜ਼ਰੀਆ ਹੈ। ‘ਵਿਦੇਸ਼ ਮੰਤਰੀ ਵਜੋਂ ਮੈਂ ਦੁਨੀਆ ਭਰ ’ਚ ਘੁੰਮਦਾ ਹਾਂ। ਦੁਨੀਆ ਅੱਜ ਸਾਡੇ ਬਾਰੇ ਗੱਲ ਕਰ ਰਹੀ ਹੈ।

The post ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ appeared first on punjabitribuneonline.com.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …