Home / Punjabi News / ਦਿੱਲੀ ’ਚ ਆਇਆ ਜਬਰਦਸਤ ਤੂਫਾਨ

ਦਿੱਲੀ ’ਚ ਆਇਆ ਜਬਰਦਸਤ ਤੂਫਾਨ

ਨਵੀਂ ਦਿੱਲੀ – ਦਿੱਲੀ ਵਿਚ ਅੱਜ ਆਏ ਜਬਰਦਸਤ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਇਸ ਤੂਫਾਨ ਕਾਰਨ ਇਕ ਨੌਜਵਾਨ ਮਾਰਿਆ ਗਿਆ। ਇਸ ਤੂਫਾਨ ਤੋਂ ਬਾਅਦ ਦਿੱਲੀ ਵਾਸੀ ਘਬਰਾ ਗਏ। ਇਸ ਤੋਂ ਇਲਾਵਾ ਕਈ ਥਾਈਂ ਬਹੁਤ ਸਾਰੀ ਦਰਖਤ ਵੀ ਟੁਟ ਗਏ।
ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ ਚੱਲੀਆਂ ਤੇ ਹਲਕੀ ਬਾਰਿਸ਼ ਵੀ ਹੋਈ।

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …