Home / Punjabi News / ਤ੍ਰਿਪੁਰਾ ਜ਼ਿਮਨੀ ਚੋਣਾਂ: ਭਾਜਪਾ ਤਿੰਨ ਸੀਟਾਂ ’ਤੇ ਭਾਜਪਾ ਜੇਤੂ; ਕਾਂਗਰਸ ਨੇ ਇਕ ਸੀਟ ਜਿੱਤੀ

ਤ੍ਰਿਪੁਰਾ ਜ਼ਿਮਨੀ ਚੋਣਾਂ: ਭਾਜਪਾ ਤਿੰਨ ਸੀਟਾਂ ’ਤੇ ਭਾਜਪਾ ਜੇਤੂ; ਕਾਂਗਰਸ ਨੇ ਇਕ ਸੀਟ ਜਿੱਤੀ

ਨਵੀਂ ਦਿੱਲੀ, 26 ਜੂਨ

ਤ੍ਰਿਪੁਰਾ ਵਿੱਚ ਚਾਰ ਅਸੈਂਬਲੀ ਸੀਟਾਂ ‘ਤੇ ਅੱਜ ਹੋਈਆਂ ਜ਼ਿਮਨੀ ਚੋਣਾਂ ਵਿੱਚ ‘ਤੇ ਕਾਂਗਰਸ ਨੇ ਇਕ ਸੀਟ ‘ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਜੇਤੂ ਕਾਂਗਰਸੀ ਉਮੀਦਵਾਰ ਸੁਦੀਪ ਰਾਓ ਬਰਮਨ ਨੇ ਕਾਂਗਰਸ ਦੀ ਸਾਖ਼ ਬਚਾਈ ਹੈ। ਇਸੇ ਦੌਰਾਨ ਭਾਜਪਾ ਨੇ ਤਿੰਨ ਸੀਟਾਂ ‘ਤੇ ਕਬਜ਼ਾ ਕੀਤਾ ਹੈ। ਵੇਰਵਿਆਂ ਅਨੁਸਾਰ ਤ੍ਰਿਪੁਰਾ ਦੀਆਂ ਚਾਰ ਅਸੈਂਬਲੀ ਸੀਟਾਂ ਅਗਰਤਲਾ, ਜੁਬਰਾਜਨਗਰ, ਸੁਰਮਾ ਤੇ ਬਰਦੋਵਲੀ ‘ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਪਈਆਂ। ਮੁੱਖ ਮੰਤਰੀ ਮਾਨਿਕ ਸਾਹਾ ਨੇ ਬਰਦੋਵਲੀ ਕਸਬਾ ਸੀਟ ਤੋਂ ਚੋਣ ਲੜੀ ਤੇ ਜਿੱਤ ਗਏ। -ਏਜੰਸੀ


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …