ਚੰਡੀਗੜ੍ਹ/ਰੋਹਤਕ – ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਹੁਣ 20 ਸਾਲ ਜੇਲ੍ਹ ਵਿਚ ਰਹੇਗਾ| ਅੱਜ ਸੀ.ਬੀ.ਆਈ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਦੇ 2 ਮਾਮਲਿਆਂ ਵਿਚ 10-10 ਸਾਲ ਦੀ ਸਜ਼ਾ ਸੁਣਾਈ ਹੈ| ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ| ਸੀ.ਬੀ.ਆਈ ਵੱਲੋਂ ਇਨ੍ਹਾਂ ਸਜ਼ਾਵਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ|
ਇਸ ਦੇ ਨਾਲ ਹੀ ਰਾਮ ਰਹੀਮ ਉਤੇ 30 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ|
Home / World / ਬਲਾਤਕਾਰੀ ਬਾਬਾ ਹੁਣ ਰਹੇਗਾ 20 ਸਾਲ ਜੇਲ੍ਹ ‘ਚ, ਦੋਨਾਂ ਕੇਸਾਂ ‘ਚ ਸੁਣਾਈ 10-10 ਸਾਲ ਦੀ ਸਜ਼ਾ ਜੱਜ ਨੇ
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News