Breaking News
Home / Punjabi News / ਡੇਰਾ ਸਿਰਸਾ ਮੁਖੀ ਰੋਹਤਕ ਦੀ ਜੇਲ੍ਹ ਤੋਂ ਫਰਲੋ ’ਤੇ ਬਾਹਰ ਆਇਆ

ਡੇਰਾ ਸਿਰਸਾ ਮੁਖੀ ਰੋਹਤਕ ਦੀ ਜੇਲ੍ਹ ਤੋਂ ਫਰਲੋ ’ਤੇ ਬਾਹਰ ਆਇਆ

ਚੰਡੀਗੜ੍ਹ, 21 ਨਵੰਬਰ
ਡੇਰਾ ਸਿਰਸਾ ਮੁਖੀ ਤੇ ਜਬਰ ਜਨਾਹ ਮਾਮਲੇ ’ਚ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ 21 ਦਿਨ ਦੀ ਫਰਲੋ ਮਿਲਣ ਮਗਰੋਂ ਅੱਜ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਵਿਚਲੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਹ ਇਸ ਸਾਲ ਅੰਦਰ ਤੀਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ (56) ਬਾਅਦ ਦੁਪਹਿਰ ਦੋ ਵਜੇ ਜੇਲ੍ਹ ਤੋਂ ਬਾਹਰ ਆਇਆ ਜਿੱਥੋਂ ਉਸ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਸਥਿਤ ਡੇਰੇ ਦੇ ਆਸ਼ਰਮ ਜਾਣਾ ਹੈ। -ਪੀਟੀਆਈ

The post ਡੇਰਾ ਸਿਰਸਾ ਮੁਖੀ ਰੋਹਤਕ ਦੀ ਜੇਲ੍ਹ ਤੋਂ ਫਰਲੋ ’ਤੇ ਬਾਹਰ ਆਇਆ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …